ਜ਼ਬੂਰ 21:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਸ ਉੱਤੇ ਤੇਰੀ ਬਰਕਤ ਹਮੇਸ਼ਾ ਰਹੇਗੀ;+ਤੂੰ ਆਪਣੀ ਹਜ਼ੂਰੀ ਵਿਚ ਉਸ ਨੂੰ ਖ਼ੁਸ਼ੀ ਦਿੰਦਾ ਹੈਂ।+ ਜ਼ਬੂਰ 72:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਉਸ ਦਾ ਨਾਂ ਹਮੇਸ਼ਾ-ਹਮੇਸ਼ਾ ਕਾਇਮ ਰਹੇ+ਅਤੇ ਜਦ ਤਕ ਸੂਰਜ ਹੈ, ਉਦੋਂ ਤਕ ਉਸ ਦਾ ਨਾਂ ਰਹੇ। ਉਸ ਰਾਹੀਂ ਲੋਕਾਂ ਨੂੰ ਬਰਕਤ ਮਿਲੇ;*+ਸਾਰੀਆਂ ਕੌਮਾਂ ਉਸ ਨੂੰ ਖ਼ੁਸ਼ ਕਹਿਣ।
17 ਉਸ ਦਾ ਨਾਂ ਹਮੇਸ਼ਾ-ਹਮੇਸ਼ਾ ਕਾਇਮ ਰਹੇ+ਅਤੇ ਜਦ ਤਕ ਸੂਰਜ ਹੈ, ਉਦੋਂ ਤਕ ਉਸ ਦਾ ਨਾਂ ਰਹੇ। ਉਸ ਰਾਹੀਂ ਲੋਕਾਂ ਨੂੰ ਬਰਕਤ ਮਿਲੇ;*+ਸਾਰੀਆਂ ਕੌਮਾਂ ਉਸ ਨੂੰ ਖ਼ੁਸ਼ ਕਹਿਣ।