-
1 ਰਾਜਿਆਂ 5:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਉਹ ਉਨ੍ਹਾਂ ਵਿੱਚੋਂ ਦਸ-ਦਸ ਹਜ਼ਾਰ ਨੂੰ ਵਾਰੀ-ਵਾਰੀ ਲਬਾਨੋਨ ਭੇਜਦਾ ਸੀ। ਉਹ ਇਕ ਮਹੀਨਾ ਲਬਾਨੋਨ ਵਿਚ ਰਹਿੰਦੇ ਸਨ ਤੇ ਦੋ ਮਹੀਨੇ ਆਪਣੇ ਘਰਾਂ ਵਿਚ; ਅਤੇ ਅਦੋਨੀਰਾਮ+ ਉਨ੍ਹਾਂ ʼਤੇ ਨਿਗਰਾਨ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ।
-