1 ਰਾਜਿਆਂ 5:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਪਰ ਹੁਣ ਮੇਰੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਹਰ ਪਾਸਿਓਂ ਆਰਾਮ ਦਿੱਤਾ ਹੈ।+ ਕੋਈ ਵੀ ਮੇਰੇ ਖ਼ਿਲਾਫ਼ ਨਹੀਂ ਤੇ ਕੁਝ ਵੀ ਬੁਰਾ ਨਹੀਂ ਹੋ ਰਿਹਾ।+ 1 ਇਤਿਹਾਸ 22:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਦੇਖ! ਤੇਰੇ ਇਕ ਪੁੱਤਰ ਹੋਵੇਗਾ+ ਜੋ ਸ਼ਾਂਤੀ-ਪਸੰਦ ਹੋਵੇਗਾ ਅਤੇ ਮੈਂ ਉਸ ਨੂੰ ਉਸ ਦੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਰਾਹਤ ਦਿਆਂਗਾ+ ਕਿਉਂਕਿ ਉਸ ਦਾ ਨਾਂ ਸੁਲੇਮਾਨ*+ ਹੋਵੇਗਾ ਅਤੇ ਮੈਂ ਉਸ ਦੇ ਦਿਨਾਂ ਵਿਚ ਇਜ਼ਰਾਈਲ ਨੂੰ ਅਮਨ-ਚੈਨ ਬਖ਼ਸ਼ਾਂਗਾ।+ ਜ਼ਬੂਰ 72:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਸ ਦੇ ਰਾਜ ਵਿਚ ਧਰਮੀ ਵਧਣ-ਫੁੱਲਣਗੇ,*+ਜਦ ਤਕ ਚੰਦ ਰਹੇਗਾ, ਉਦੋਂ ਤਕ ਸਾਰੇ ਪਾਸੇ ਸ਼ਾਂਤੀ ਹੋਵੇਗੀ।+
4 ਪਰ ਹੁਣ ਮੇਰੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਹਰ ਪਾਸਿਓਂ ਆਰਾਮ ਦਿੱਤਾ ਹੈ।+ ਕੋਈ ਵੀ ਮੇਰੇ ਖ਼ਿਲਾਫ਼ ਨਹੀਂ ਤੇ ਕੁਝ ਵੀ ਬੁਰਾ ਨਹੀਂ ਹੋ ਰਿਹਾ।+
9 ਦੇਖ! ਤੇਰੇ ਇਕ ਪੁੱਤਰ ਹੋਵੇਗਾ+ ਜੋ ਸ਼ਾਂਤੀ-ਪਸੰਦ ਹੋਵੇਗਾ ਅਤੇ ਮੈਂ ਉਸ ਨੂੰ ਉਸ ਦੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਰਾਹਤ ਦਿਆਂਗਾ+ ਕਿਉਂਕਿ ਉਸ ਦਾ ਨਾਂ ਸੁਲੇਮਾਨ*+ ਹੋਵੇਗਾ ਅਤੇ ਮੈਂ ਉਸ ਦੇ ਦਿਨਾਂ ਵਿਚ ਇਜ਼ਰਾਈਲ ਨੂੰ ਅਮਨ-ਚੈਨ ਬਖ਼ਸ਼ਾਂਗਾ।+