-
1 ਰਾਜਿਆਂ 10:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਪਰ ਮੈਨੂੰ ਇਨ੍ਹਾਂ ਗੱਲਾਂ ʼਤੇ ਯਕੀਨ ਨਹੀਂ ਹੋਇਆ ਜਦ ਤਕ ਮੈਂ ਆਪ ਆ ਕੇ ਆਪਣੀ ਅੱਖੀਂ ਦੇਖ ਨਹੀਂ ਲਿਆ। ਸੱਚ ਦੱਸਾਂ ਤਾਂ ਮੈਨੂੰ ਇਸ ਬਾਰੇ ਅੱਧਾ ਵੀ ਨਹੀਂ ਦੱਸਿਆ ਗਿਆ। ਮੈਂ ਜਿੰਨਾ ਸੁਣਿਆ ਸੀ, ਤੇਰੀ ਬੁੱਧ ਅਤੇ ਖ਼ੁਸ਼ਹਾਲੀ ਤਾਂ ਉਸ ਨਾਲੋਂ ਵੀ ਕਿਤੇ ਜ਼ਿਆਦਾ ਹੈ।
-