-
ਕੂਚ 12:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਫਿਰ ਤੁਸੀਂ ਬਾਟੇ ਵਿਚ ਲੇਲੇ ਦਾ ਖ਼ੂਨ ਲਓ ਅਤੇ ਜ਼ੂਫੇ ਦੀ ਗੁੱਛੀ ਉਸ ਵਿਚ ਡੋਬੋ ਅਤੇ ਦਰਵਾਜ਼ੇ ਦੀ ਚੁਗਾਠ ਦੇ ਉੱਪਰਲੇ ਹਿੱਸੇ ਅਤੇ ਦੋਵੇਂ ਪਾਸਿਆਂ ʼਤੇ ਉਸ ਖ਼ੂਨ ਨੂੰ ਛਿੜਕੋ; ਤੁਹਾਡੇ ਵਿੱਚੋਂ ਕੋਈ ਵੀ ਸਵੇਰ ਹੋਣ ਤਕ ਆਪਣੇ ਘਰ ਦੇ ਦਰਵਾਜ਼ਿਓਂ ਬਾਹਰ ਕਦਮ ਨਾ ਰੱਖੇ।
-