-
2 ਇਤਿਹਾਸ 2:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਇਹ ਸੁਣ ਕੇ ਸੋਰ ਦੇ ਰਾਜੇ ਹੀਰਾਮ ਨੇ ਸੁਲੇਮਾਨ ਨੂੰ ਇਹ ਲਿਖਤੀ ਸੰਦੇਸ਼ ਘੱਲਿਆ: “ਯਹੋਵਾਹ ਆਪਣੀ ਪਰਜਾ ਨੂੰ ਪਿਆਰ ਕਰਦਾ ਹੈ, ਇਸੇ ਕਰਕੇ ਉਸ ਨੇ ਤੈਨੂੰ ਉਸ ਦਾ ਰਾਜਾ ਬਣਾਇਆ ਹੈ।” 12 ਫਿਰ ਹੀਰਾਮ ਨੇ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਆਕਾਸ਼ ਤੇ ਧਰਤੀ ਨੂੰ ਬਣਾਇਆ ਹੈ ਕਿਉਂਕਿ ਉਸ ਨੇ ਰਾਜਾ ਦਾਊਦ ਨੂੰ ਇਕ ਬੁੱਧੀਮਾਨ ਪੁੱਤਰ ਦਿੱਤਾ+ ਜੋ ਸੂਝ-ਬੂਝ ਵਾਲਾ ਤੇ ਸਮਝਦਾਰ ਹੈ।+ ਉਹ ਯਹੋਵਾਹ ਲਈ ਇਕ ਭਵਨ ਅਤੇ ਆਪਣੇ ਲਈ ਇਕ ਰਾਜ-ਮਹਿਲ ਬਣਾਵੇਗਾ।
-