2 ਇਤਿਹਾਸ 4:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਫਿਰ ਉਸ ਨੇ ਪੁਜਾਰੀਆਂ ਦਾ+ ਵਿਹੜਾ,+ ਵੱਡਾ ਵਿਹੜਾ*+ ਅਤੇ ਵਿਹੜੇ ਦੇ ਦਰਵਾਜ਼ੇ ਬਣਾਏ ਤੇ ਉਸ ਨੇ ਉਨ੍ਹਾਂ ਦਰਵਾਜ਼ਿਆਂ ਨੂੰ ਤਾਂਬੇ ਨਾਲ ਮੜ੍ਹਿਆ।
9 ਫਿਰ ਉਸ ਨੇ ਪੁਜਾਰੀਆਂ ਦਾ+ ਵਿਹੜਾ,+ ਵੱਡਾ ਵਿਹੜਾ*+ ਅਤੇ ਵਿਹੜੇ ਦੇ ਦਰਵਾਜ਼ੇ ਬਣਾਏ ਤੇ ਉਸ ਨੇ ਉਨ੍ਹਾਂ ਦਰਵਾਜ਼ਿਆਂ ਨੂੰ ਤਾਂਬੇ ਨਾਲ ਮੜ੍ਹਿਆ।