2 ਰਾਜਿਆਂ 25:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਕਸਦੀਆਂ ਨੇ ਯਹੋਵਾਹ ਦੇ ਭਵਨ ਦੇ ਤਾਂਬੇ ਦੇ ਥੰਮ੍ਹਾਂ,+ ਯਹੋਵਾਹ ਦੇ ਭਵਨ ਵਿਚ ਰੱਖੀਆਂ ਪਹੀਏਦਾਰ ਗੱਡੀਆਂ+ ਅਤੇ ਤਾਂਬੇ ਦੇ ਹੌਦ+ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਤਾਂਬੇ ਨੂੰ ਬਾਬਲ ਲੈ ਗਏ।+ 2 ਰਾਜਿਆਂ 25:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਹਰੇਕ ਥੰਮ੍ਹ ਦੀ ਉਚਾਈ 18 ਹੱਥ* ਸੀ+ ਅਤੇ ਉਸ ਉੱਤੇ ਤਾਂਬੇ ਦਾ ਕੰਗੂਰਾ* ਬਣਿਆ ਹੋਇਆ ਸੀ; ਕੰਗੂਰੇ ਦੀ ਉਚਾਈ ਤਿੰਨ ਹੱਥ ਸੀ ਅਤੇ ਕੰਗੂਰੇ ʼਤੇ ਬਣੀ ਜਾਲ਼ੀ ਅਤੇ ਇਸ ਦੁਆਲੇ ਬਣੇ ਸਾਰੇ ਅਨਾਰ ਤਾਂਬੇ ਦੇ ਸਨ।+ ਦੂਸਰਾ ਥੰਮ੍ਹ ਤੇ ਉਸ ਦੀ ਜਾਲ਼ੀ ਵੀ ਇਸੇ ਤਰ੍ਹਾਂ ਦੀ ਸੀ। 2 ਇਤਿਹਾਸ 3:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਫਿਰ ਉਸ ਨੇ ਭਵਨ ਦੇ ਅੱਗੇ ਦੋ ਥੰਮ੍ਹ ਬਣਾਏ+ ਜੋ 35 ਹੱਥ ਲੰਬੇ ਸਨ ਅਤੇ ਹਰੇਕ ਥੰਮ੍ਹ ਉੱਤੇ ਇਕ ਕੰਗੂਰਾ* ਸੀ ਜੋ ਪੰਜ ਹੱਥ ਦਾ ਸੀ।+ ਯਿਰਮਿਯਾਹ 52:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਹਰੇਕ ਥੰਮ੍ਹ ਦੀ ਉਚਾਈ 18 ਹੱਥ* ਅਤੇ ਘੇਰਾ 12 ਹੱਥ ਸੀ।*+ ਇਹ ਚਾਰ ਉਂਗਲਾਂ* ਮੋਟੇ ਸਨ ਅਤੇ ਅੰਦਰੋਂ ਖੋਖਲੇ ਸਨ।
13 ਕਸਦੀਆਂ ਨੇ ਯਹੋਵਾਹ ਦੇ ਭਵਨ ਦੇ ਤਾਂਬੇ ਦੇ ਥੰਮ੍ਹਾਂ,+ ਯਹੋਵਾਹ ਦੇ ਭਵਨ ਵਿਚ ਰੱਖੀਆਂ ਪਹੀਏਦਾਰ ਗੱਡੀਆਂ+ ਅਤੇ ਤਾਂਬੇ ਦੇ ਹੌਦ+ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਤਾਂਬੇ ਨੂੰ ਬਾਬਲ ਲੈ ਗਏ।+
17 ਹਰੇਕ ਥੰਮ੍ਹ ਦੀ ਉਚਾਈ 18 ਹੱਥ* ਸੀ+ ਅਤੇ ਉਸ ਉੱਤੇ ਤਾਂਬੇ ਦਾ ਕੰਗੂਰਾ* ਬਣਿਆ ਹੋਇਆ ਸੀ; ਕੰਗੂਰੇ ਦੀ ਉਚਾਈ ਤਿੰਨ ਹੱਥ ਸੀ ਅਤੇ ਕੰਗੂਰੇ ʼਤੇ ਬਣੀ ਜਾਲ਼ੀ ਅਤੇ ਇਸ ਦੁਆਲੇ ਬਣੇ ਸਾਰੇ ਅਨਾਰ ਤਾਂਬੇ ਦੇ ਸਨ।+ ਦੂਸਰਾ ਥੰਮ੍ਹ ਤੇ ਉਸ ਦੀ ਜਾਲ਼ੀ ਵੀ ਇਸੇ ਤਰ੍ਹਾਂ ਦੀ ਸੀ।
15 ਫਿਰ ਉਸ ਨੇ ਭਵਨ ਦੇ ਅੱਗੇ ਦੋ ਥੰਮ੍ਹ ਬਣਾਏ+ ਜੋ 35 ਹੱਥ ਲੰਬੇ ਸਨ ਅਤੇ ਹਰੇਕ ਥੰਮ੍ਹ ਉੱਤੇ ਇਕ ਕੰਗੂਰਾ* ਸੀ ਜੋ ਪੰਜ ਹੱਥ ਦਾ ਸੀ।+