-
1 ਰਾਜਿਆਂ 6:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਦੋਵੇਂ ਦਰਵਾਜ਼ੇ ਚੀਲ੍ਹ ਦੀ ਲੱਕੜ ਦੇ ਬਣੇ ਸਨ ਅਤੇ ਉਸ ਨੇ ਉਨ੍ਹਾਂ ਉੱਤੇ ਕਰੂਬੀ, ਖਜੂਰ ਦੇ ਦਰਖ਼ਤ ਅਤੇ ਖਿੜੇ ਹੋਏ ਫੁੱਲ ਉੱਕਰੇ ਅਤੇ ਉਸ ਨੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ; ਅਤੇ ਉਸ ਨੇ ਕਰੂਬੀਆਂ ਅਤੇ ਖਜੂਰ ਦੇ ਦਰਖ਼ਤਾਂ ਉੱਤੇ ਸੋਨਾ ਕੁੱਟ-ਕੁੱਟ ਕੇ ਮੜ੍ਹਿਆ।
-