-
ਕੂਚ 25:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਕਰੂਬੀਆਂ ਨੇ ਆਪਣੇ ਦੋਵੇਂ ਖੰਭ ਉੱਪਰ ਵੱਲ ਫੈਲਾਏ ਹੋਣ ਅਤੇ ਆਪਣੇ ਖੰਭਾਂ ਨਾਲ ਸੰਦੂਕ ਦੇ ਢੱਕਣ ਨੂੰ ਢਕਿਆ ਹੋਵੇ+ ਅਤੇ ਉਹ ਦੋਵੇਂ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਹੋਣ। ਉਨ੍ਹਾਂ ਨੇ ਆਪਣੇ ਮੂੰਹ ਥੱਲੇ ਨੂੰ ਸੰਦੂਕ ਦੇ ਢੱਕਣ ਵੱਲ ਕੀਤੇ ਹੋਣ।
-
-
2 ਇਤਿਹਾਸ 5:8-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਸੰਦੂਕ ਵਾਲੀ ਜਗ੍ਹਾ ʼਤੇ ਕਰੂਬੀਆਂ ਦੇ ਖੰਭ ਫੈਲੇ ਹੋਏ ਸਨ ਜਿਸ ਕਰਕੇ ਕਰੂਬੀਆਂ ਨੇ ਸੰਦੂਕ ਅਤੇ ਉਸ ਦੇ ਡੰਡਿਆਂ ਨੂੰ ਉੱਪਰੋਂ ਢਕਿਆ ਹੋਇਆ ਸੀ।+ 9 ਉਹ ਡੰਡੇ ਇੰਨੇ ਲੰਬੇ ਸਨ ਕਿ ਉਨ੍ਹਾਂ ਦੇ ਸਿਰੇ ਅੰਦਰਲੇ ਕਮਰੇ ਅੱਗੇ ਬਣੇ ਪਵਿੱਤਰ ਕਮਰੇ ਵਿੱਚੋਂ ਦਿਸਦੇ ਸਨ, ਪਰ ਉਹ ਬਾਹਰੋਂ ਨਜ਼ਰ ਨਹੀਂ ਸੀ ਆਉਂਦੇ। ਉਹ ਅੱਜ ਦੇ ਦਿਨ ਤਕ ਉੱਥੇ ਹੀ ਹਨ। 10 ਉਸ ਸੰਦੂਕ ਵਿਚ ਦੋ ਫੱਟੀਆਂ ਤੋਂ ਸਿਵਾਇ ਹੋਰ ਕੁਝ ਨਹੀਂ ਸੀ। ਮੂਸਾ ਨੇ ਹੋਰੇਬ ਵਿਚ ਹੁੰਦਿਆਂ ਇਨ੍ਹਾਂ ਨੂੰ ਸੰਦੂਕ ਵਿਚ ਰੱਖਿਆ ਸੀ+ ਜਦੋਂ ਯਹੋਵਾਹ ਨੇ ਇਜ਼ਰਾਈਲੀਆਂ ਦੇ ਮਿਸਰ ਤੋਂ ਬਾਹਰ ਆਉਂਦੇ ਵੇਲੇ+ ਉਨ੍ਹਾਂ ਨਾਲ ਇਕਰਾਰ ਕੀਤਾ ਸੀ।+
-