5 ਯਹੋਵਾਹ ਨੇ ਮੈਨੂੰ ਬਹੁਤ ਸਾਰੇ ਪੁੱਤਰ ਦਿੱਤੇ+ ਅਤੇ ਮੇਰੇ ਸਾਰੇ ਪੁੱਤਰਾਂ ਵਿੱਚੋਂ ਉਸ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਚੁਣਿਆ+ ਕਿ ਉਹ ਇਜ਼ਰਾਈਲ ਵਿਚ ਯਹੋਵਾਹ ਦੀ ਰਾਜ-ਗੱਦੀ ʼਤੇ ਬੈਠੇ।+
6 “ਉਸ ਨੇ ਮੈਨੂੰ ਕਿਹਾ, ‘ਤੇਰਾ ਪੁੱਤਰ ਸੁਲੇਮਾਨ ਮੇਰੇ ਭਵਨ ਅਤੇ ਵਿਹੜਿਆਂ ਨੂੰ ਬਣਾਵੇਗਾ ਕਿਉਂਕਿ ਮੈਂ ਉਸ ਨੂੰ ਆਪਣੇ ਪੁੱਤਰ ਵਜੋਂ ਚੁਣਿਆ ਹੈ ਅਤੇ ਮੈਂ ਉਸ ਦਾ ਪਿਤਾ ਬਣਾਂਗਾ।+