ਕੂਚ 34:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਅਤੇ ਉਹ ਯਹੋਵਾਹ ਨਾਲ 40 ਦਿਨ ਅਤੇ 40 ਰਾਤਾਂ ਰਿਹਾ ਅਤੇ ਇਸ ਦੌਰਾਨ ਉਸ ਨੇ ਨਾ ਰੋਟੀ ਖਾਧੀ ਤੇ ਨਾ ਪਾਣੀ ਪੀਤਾ।+ ਅਤੇ ਉਸ* ਨੇ ਇਕਰਾਰ ਦੀਆਂ ਸਾਰੀਆਂ ਗੱਲਾਂ ਯਾਨੀ ਦਸ ਹੁਕਮ* ਪੱਥਰ ਦੀਆਂ ਫੱਟੀਆਂ ਉੱਤੇ ਲਿਖੇ।+ ਬਿਵਸਥਾ ਸਾਰ 9:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਜਦੋਂ ਮੈਂ ਪਹਾੜ ਉੱਤੇ ਪੱਥਰ ਦੀਆਂ ਫੱਟੀਆਂ ਲੈਣ ਗਿਆ ਸੀ+ ਜਿਨ੍ਹਾਂ ਉੱਤੇ ਉਹ ਇਕਰਾਰ ਲਿਖਿਆ ਗਿਆ ਸੀ ਜਿਹੜਾ ਯਹੋਵਾਹ ਨੇ ਤੁਹਾਡੇ ਨਾਲ ਕੀਤਾ ਸੀ,+ ਤਾਂ ਮੈਂ 40 ਦਿਨ ਅਤੇ 40 ਰਾਤਾਂ ਪਹਾੜ ʼਤੇ ਹੀ ਰਿਹਾ+ ਅਤੇ ਮੈਂ ਨਾ ਤਾਂ ਰੋਟੀ ਖਾਧੀ ਤੇ ਨਾ ਹੀ ਪਾਣੀ ਪੀਤਾ। ਬਿਵਸਥਾ ਸਾਰ 31:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 “ਕਾਨੂੰਨ ਦੀ ਇਸ ਕਿਤਾਬ ਨੂੰ ਲੈ ਕੇ+ ਆਪਣੇ ਪਰਮੇਸ਼ੁਰ ਯਹੋਵਾਹ ਦੇ ਇਕਰਾਰ ਦੇ ਸੰਦੂਕ+ ਦੇ ਇਕ ਪਾਸੇ ਰੱਖ ਦਿਓ ਅਤੇ ਇਹ ਤੁਹਾਡੇ ਖ਼ਿਲਾਫ਼ ਗਵਾਹੀ ਦੇਵੇਗੀ।
28 ਅਤੇ ਉਹ ਯਹੋਵਾਹ ਨਾਲ 40 ਦਿਨ ਅਤੇ 40 ਰਾਤਾਂ ਰਿਹਾ ਅਤੇ ਇਸ ਦੌਰਾਨ ਉਸ ਨੇ ਨਾ ਰੋਟੀ ਖਾਧੀ ਤੇ ਨਾ ਪਾਣੀ ਪੀਤਾ।+ ਅਤੇ ਉਸ* ਨੇ ਇਕਰਾਰ ਦੀਆਂ ਸਾਰੀਆਂ ਗੱਲਾਂ ਯਾਨੀ ਦਸ ਹੁਕਮ* ਪੱਥਰ ਦੀਆਂ ਫੱਟੀਆਂ ਉੱਤੇ ਲਿਖੇ।+
9 ਜਦੋਂ ਮੈਂ ਪਹਾੜ ਉੱਤੇ ਪੱਥਰ ਦੀਆਂ ਫੱਟੀਆਂ ਲੈਣ ਗਿਆ ਸੀ+ ਜਿਨ੍ਹਾਂ ਉੱਤੇ ਉਹ ਇਕਰਾਰ ਲਿਖਿਆ ਗਿਆ ਸੀ ਜਿਹੜਾ ਯਹੋਵਾਹ ਨੇ ਤੁਹਾਡੇ ਨਾਲ ਕੀਤਾ ਸੀ,+ ਤਾਂ ਮੈਂ 40 ਦਿਨ ਅਤੇ 40 ਰਾਤਾਂ ਪਹਾੜ ʼਤੇ ਹੀ ਰਿਹਾ+ ਅਤੇ ਮੈਂ ਨਾ ਤਾਂ ਰੋਟੀ ਖਾਧੀ ਤੇ ਨਾ ਹੀ ਪਾਣੀ ਪੀਤਾ।
26 “ਕਾਨੂੰਨ ਦੀ ਇਸ ਕਿਤਾਬ ਨੂੰ ਲੈ ਕੇ+ ਆਪਣੇ ਪਰਮੇਸ਼ੁਰ ਯਹੋਵਾਹ ਦੇ ਇਕਰਾਰ ਦੇ ਸੰਦੂਕ+ ਦੇ ਇਕ ਪਾਸੇ ਰੱਖ ਦਿਓ ਅਤੇ ਇਹ ਤੁਹਾਡੇ ਖ਼ਿਲਾਫ਼ ਗਵਾਹੀ ਦੇਵੇਗੀ।