-
ਉਤਪਤ 49:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਯਹੂਦਾਹ ਸ਼ੇਰ ਦਾ ਬੱਚਾ ਹੈ।+ ਮੇਰੇ ਪੁੱਤਰ, ਤੂੰ ਆਪਣਾ ਸ਼ਿਕਾਰ ਖਾ ਕੇ ਖੜ੍ਹਾ ਹੋਵੇਂਗਾ। ਤੂੰ ਸ਼ੇਰ ਵਾਂਗ ਲੰਮਾ ਪੈ ਕੇ ਆਰਾਮ ਕਰੇਂਗਾ। ਕਿਹਦੀ ਇੰਨੀ ਹਿੰਮਤ ਕਿ ਉਹ ਸ਼ੇਰ ਨੂੰ ਛੇੜੇ?
-
-
ਗਿਣਤੀ 23:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਇਹ ਕੌਮ ਇਕ ਸ਼ੇਰ ਵਾਂਗ ਉੱਠੇਗੀ,
ਹਾਂ, ਇਹ ਇਕ ਸ਼ੇਰ ਵਾਂਗ ਖੜ੍ਹੀ ਹੋਵੇਗੀ।+
ਇਹ ਉਦੋਂ ਤਕ ਲੰਮੀ ਨਹੀਂ ਪਵੇਗੀ
ਜਦੋਂ ਤਕ ਇਹ ਆਪਣੇ ਸ਼ਿਕਾਰ ਨੂੰ ਖਾ ਨਹੀਂ ਲੈਂਦੀ
ਅਤੇ ਇਸ ਦਾ ਖ਼ੂਨ ਪੀ ਨਹੀਂ ਲੈਂਦੀ।”
-
-
ਗਿਣਤੀ 24:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਉਹ ਸ਼ੇਰ ਵਾਂਗ ਬੈਠ ਗਿਆ ਹੈ, ਉਹ ਸ਼ੇਰ ਵਾਂਗ ਲੰਮਾ ਪਿਆ ਹੈ,
ਕਿਸ ਵਿਚ ਇੰਨੀ ਹਿੰਮਤ ਹੈ ਕਿ ਉਹ ਇਸ ਸ਼ੇਰ ਨੂੰ ਛੇੜੇ?
ਜਿਹੜੇ ਤੈਨੂੰ ਬਰਕਤ ਦਿੰਦੇ ਹਨ, ਉਨ੍ਹਾਂ ਨੂੰ ਬਰਕਤ ਮਿਲਦੀ ਹੈ,
ਜਿਹੜੇ ਤੈਨੂੰ ਸਰਾਪ ਦਿੰਦੇ ਹਨ, ਉਨ੍ਹਾਂ ਨੂੰ ਸਰਾਪ ਮਿਲਦਾ ਹੈ।”+
-