1 ਰਾਜਿਆਂ 10:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਰਾਜੇ ਨੇ ਹਾਥੀ-ਦੰਦ ਦਾ ਇਕ ਵੱਡਾ ਸਾਰਾ ਸਿੰਘਾਸਣ ਵੀ ਬਣਾਇਆ+ ਤੇ ਉਸ ਨੂੰ ਖਾਲਸ ਸੋਨੇ ਨਾਲ ਮੜ੍ਹਿਆ।+