1 ਰਾਜਿਆਂ 9:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਇਹ ਉਨ੍ਹਾਂ ਦੇ ਕੰਮਾਂ ਬਾਰੇ ਜਾਣਕਾਰੀ ਹੈ ਜਿਨ੍ਹਾਂ ਨੂੰ ਰਾਜੇ ਨੇ ਜਬਰੀ ਮਜ਼ਦੂਰੀ ਕਰਨ ਲਾਇਆ ਸੀ।+ ਉਸ ਨੇ ਉਨ੍ਹਾਂ ਤੋਂ ਯਹੋਵਾਹ ਦਾ ਭਵਨ,+ ਆਪਣਾ ਮਹਿਲ, ਟਿੱਲਾ,*+ ਯਰੂਸ਼ਲਮ ਦੀ ਕੰਧ, ਹਾਸੋਰ,+ ਮਗਿੱਦੋ+ ਅਤੇ ਗਜ਼ਰ+ ਬਣਵਾਏ ਸਨ। 1 ਰਾਜਿਆਂ 9:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਪਰ ਫ਼ਿਰਊਨ ਦੀ ਧੀ+ ਦਾਊਦ ਦੇ ਸ਼ਹਿਰ+ ਤੋਂ ਆਪਣੇ ਘਰ ਆ ਗਈ ਜੋ ਸੁਲੇਮਾਨ ਨੇ ਉਸ ਲਈ ਬਣਾਇਆ ਸੀ; ਫਿਰ ਸੁਲੇਮਾਨ ਨੇ ਟਿੱਲਾ* ਬਣਾਇਆ।+
15 ਇਹ ਉਨ੍ਹਾਂ ਦੇ ਕੰਮਾਂ ਬਾਰੇ ਜਾਣਕਾਰੀ ਹੈ ਜਿਨ੍ਹਾਂ ਨੂੰ ਰਾਜੇ ਨੇ ਜਬਰੀ ਮਜ਼ਦੂਰੀ ਕਰਨ ਲਾਇਆ ਸੀ।+ ਉਸ ਨੇ ਉਨ੍ਹਾਂ ਤੋਂ ਯਹੋਵਾਹ ਦਾ ਭਵਨ,+ ਆਪਣਾ ਮਹਿਲ, ਟਿੱਲਾ,*+ ਯਰੂਸ਼ਲਮ ਦੀ ਕੰਧ, ਹਾਸੋਰ,+ ਮਗਿੱਦੋ+ ਅਤੇ ਗਜ਼ਰ+ ਬਣਵਾਏ ਸਨ।
24 ਪਰ ਫ਼ਿਰਊਨ ਦੀ ਧੀ+ ਦਾਊਦ ਦੇ ਸ਼ਹਿਰ+ ਤੋਂ ਆਪਣੇ ਘਰ ਆ ਗਈ ਜੋ ਸੁਲੇਮਾਨ ਨੇ ਉਸ ਲਈ ਬਣਾਇਆ ਸੀ; ਫਿਰ ਸੁਲੇਮਾਨ ਨੇ ਟਿੱਲਾ* ਬਣਾਇਆ।+