1 ਰਾਜਿਆਂ 14:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਰਾਜਾ ਰਹਬੁਆਮ ਦੇ ਰਾਜ ਦੇ ਪੰਜਵੇਂ ਸਾਲ ਮਿਸਰ ਦਾ ਰਾਜਾ ਸ਼ੀਸ਼ਕ+ ਯਰੂਸ਼ਲਮ ਵਿਰੁੱਧ ਆਇਆ।+ 2 ਇਤਿਹਾਸ 10:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜਿਉਂ ਹੀ ਨਬਾਟ ਦੇ ਪੁੱਤਰ ਯਾਰਾਬੁਆਮ+ ਨੇ ਇਸ ਬਾਰੇ ਸੁਣਿਆ (ਉਹ ਅਜੇ ਮਿਸਰ ਵਿਚ ਹੀ ਸੀ ਕਿਉਂਕਿ ਉਸ ਨੂੰ ਰਾਜਾ ਸੁਲੇਮਾਨ ਕਰਕੇ ਭੱਜਣਾ ਪਿਆ ਸੀ),+ ਯਾਰਾਬੁਆਮ ਮਿਸਰ ਤੋਂ ਵਾਪਸ ਆ ਗਿਆ।
2 ਜਿਉਂ ਹੀ ਨਬਾਟ ਦੇ ਪੁੱਤਰ ਯਾਰਾਬੁਆਮ+ ਨੇ ਇਸ ਬਾਰੇ ਸੁਣਿਆ (ਉਹ ਅਜੇ ਮਿਸਰ ਵਿਚ ਹੀ ਸੀ ਕਿਉਂਕਿ ਉਸ ਨੂੰ ਰਾਜਾ ਸੁਲੇਮਾਨ ਕਰਕੇ ਭੱਜਣਾ ਪਿਆ ਸੀ),+ ਯਾਰਾਬੁਆਮ ਮਿਸਰ ਤੋਂ ਵਾਪਸ ਆ ਗਿਆ।