-
2 ਇਤਿਹਾਸ 9:29-31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਸੁਲੇਮਾਨ ਦੀ ਬਾਕੀ ਕਹਾਣੀ,+ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਨਾਥਾਨ+ ਨਬੀ ਦੀਆਂ ਲਿਖਤਾਂ, ਸ਼ੀਲੋਨੀ ਅਹੀਯਾਹ ਦੀ ਭਵਿੱਖਬਾਣੀ+ ਅਤੇ ਦਰਸ਼ੀ ਯਿੱਦੋ+ ਦੇ ਲਿਖੇ ਗਏ ਦਰਸ਼ਣਾਂ ਵਿਚ ਦਰਜ ਹੈ ਜੋ ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ+ ਸੰਬੰਧੀ ਦੇਖੇ ਸਨ। 30 ਸੁਲੇਮਾਨ ਨੇ ਯਰੂਸ਼ਲਮ ਵਿਚ ਸਾਰੇ ਇਜ਼ਰਾਈਲ ਉੱਤੇ 40 ਸਾਲ ਰਾਜ ਕੀਤਾ। 31 ਫਿਰ ਸੁਲੇਮਾਨ ਆਪਣੇ ਪਿਉ-ਦਾਦਿਆਂ ਨਾਲ ਮੌਤ ਦੀ ਨੀਂਦ ਸੌਂ ਗਿਆ। ਉਨ੍ਹਾਂ ਨੇ ਉਸ ਨੂੰ ਉਸ ਦੇ ਪਿਤਾ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ;+ ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਰਹਬੁਆਮ ਰਾਜਾ ਬਣ ਗਿਆ।+
-