ਬਿਵਸਥਾ ਸਾਰ 2:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਪਰ ਹਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਨਹੀਂ ਦਿੱਤਾ ਕਿਉਂਕਿ ਯਹੋਵਾਹ ਸਾਡੇ* ਪਰਮੇਸ਼ੁਰ ਨੇ ਉਸ ਦਾ ਦਿਲ ਢੀਠ ਅਤੇ ਕਠੋਰ ਹੋਣ ਦਿੱਤਾ+ ਤਾਂਕਿ ਉਹ ਉਸ ਨੂੰ ਸਾਡੇ* ਹੱਥ ਵਿਚ ਦੇ ਦੇਵੇ ਜੋ ਕਿ ਹੁਣ ਹੋ ਚੁੱਕਾ ਹੈ।+ 2 ਇਤਿਹਾਸ 22:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਅਹਜ਼ਯਾਹ ਦਾ ਯਹੋਰਾਮ ਕੋਲ ਜਾਣਾ ਉਸ ਦੀ ਤਬਾਹੀ ਦਾ ਕਾਰਨ ਬਣ ਗਿਆ ਅਤੇ ਇਸ ਪਿੱਛੇ ਪਰਮੇਸ਼ੁਰ ਦਾ ਹੱਥ ਸੀ; ਜਦ ਉਹ ਆਇਆ, ਤਾਂ ਉਹ ਯਹੋਰਾਮ ਨਾਲ ਨਿਮਸ਼ੀ ਦੇ ਪੋਤੇ* ਯੇਹੂ ਨੂੰ ਮਿਲਣ ਗਿਆ+ ਜਿਸ ਨੂੰ ਯਹੋਵਾਹ ਨੇ ਅਹਾਬ ਦੇ ਘਰਾਣੇ ਦਾ ਨਾਸ਼ ਕਰਨ ਲਈ ਨਿਯੁਕਤ* ਕੀਤਾ ਸੀ।+ ਰੋਮੀਆਂ 9:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਸ ਲਈ ਉਹ ਜਿਸ ਉੱਤੇ ਚਾਹੇ, ਦਇਆ ਕਰਦਾ ਹੈ, ਪਰ ਜਿਸ ਨੂੰ ਚਾਹੇ, ਉਸ ਨੂੰ ਢੀਠ ਹੋਣ ਦਿੰਦਾ ਹੈ।+
30 ਪਰ ਹਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਨਹੀਂ ਦਿੱਤਾ ਕਿਉਂਕਿ ਯਹੋਵਾਹ ਸਾਡੇ* ਪਰਮੇਸ਼ੁਰ ਨੇ ਉਸ ਦਾ ਦਿਲ ਢੀਠ ਅਤੇ ਕਠੋਰ ਹੋਣ ਦਿੱਤਾ+ ਤਾਂਕਿ ਉਹ ਉਸ ਨੂੰ ਸਾਡੇ* ਹੱਥ ਵਿਚ ਦੇ ਦੇਵੇ ਜੋ ਕਿ ਹੁਣ ਹੋ ਚੁੱਕਾ ਹੈ।+
7 ਪਰ ਅਹਜ਼ਯਾਹ ਦਾ ਯਹੋਰਾਮ ਕੋਲ ਜਾਣਾ ਉਸ ਦੀ ਤਬਾਹੀ ਦਾ ਕਾਰਨ ਬਣ ਗਿਆ ਅਤੇ ਇਸ ਪਿੱਛੇ ਪਰਮੇਸ਼ੁਰ ਦਾ ਹੱਥ ਸੀ; ਜਦ ਉਹ ਆਇਆ, ਤਾਂ ਉਹ ਯਹੋਰਾਮ ਨਾਲ ਨਿਮਸ਼ੀ ਦੇ ਪੋਤੇ* ਯੇਹੂ ਨੂੰ ਮਿਲਣ ਗਿਆ+ ਜਿਸ ਨੂੰ ਯਹੋਵਾਹ ਨੇ ਅਹਾਬ ਦੇ ਘਰਾਣੇ ਦਾ ਨਾਸ਼ ਕਰਨ ਲਈ ਨਿਯੁਕਤ* ਕੀਤਾ ਸੀ।+