-
2 ਇਤਿਹਾਸ 11:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਫਿਰ ਯਾਰਾਬੁਆਮ ਨੇ ਉੱਚੀਆਂ ਥਾਵਾਂ ਲਈ, ਬੱਕਰਿਆਂ ਵਰਗੇ ਦਿਸਣ ਵਾਲੇ ਦੁਸ਼ਟ ਦੂਤਾਂ*+ ਲਈ ਤੇ ਉਨ੍ਹਾਂ ਵੱਛਿਆਂ ਲਈ ਜੋ ਉਸ ਨੇ ਬਣਾਏ ਸਨ,+ ਆਪਣੇ ਹੀ ਪੁਜਾਰੀ ਨਿਯੁਕਤ ਕੀਤੇ।+ 16 ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਉਹ ਲੋਕ ਜਿਨ੍ਹਾਂ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੂੰ ਭਾਲਣ ʼਤੇ ਆਪਣਾ ਮਨ ਲਾਇਆ ਹੋਇਆ ਸੀ, ਉਨ੍ਹਾਂ ਦੇ ਮਗਰ-ਮਗਰ ਯਰੂਸ਼ਲਮ ਆ ਗਏ ਤਾਂਕਿ ਉਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਅੱਗੇ ਬਲ਼ੀ ਚੜ੍ਹਾਉਣ।+
-