-
2 ਰਾਜਿਆਂ 23:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜਦੋਂ ਯੋਸੀਯਾਹ ਨੇ ਮੁੜ ਕੇ ਪਹਾੜ ʼਤੇ ਕਬਰਾਂ ਦੇਖੀਆਂ, ਤਾਂ ਉਸ ਨੇ ਕਬਰਾਂ ਤੋਂ ਹੱਡੀਆਂ ਮੰਗਵਾ ਕੇ ਵੇਦੀ ʼਤੇ ਸਾੜ ਦਿੱਤੀਆਂ ਜਿਸ ਕਰਕੇ ਇਹ ਭ੍ਰਿਸ਼ਟ ਹੋ ਗਈ। ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਬੋਲਿਆ ਸੀ।+ 17 ਫਿਰ ਉਸ ਨੇ ਕਿਹਾ: “ਔਹ ਕਿਹਦਾ ਯਾਦਗਾਰੀ ਪੱਥਰ ਹੈ ਜੋ ਮੈਂ ਦੇਖਦਾ ਹਾਂ?” ਇਹ ਸੁਣ ਕੇ ਸ਼ਹਿਰ ਦੇ ਆਦਮੀਆਂ ਨੇ ਉਸ ਨੂੰ ਕਿਹਾ: “ਇਹ ਸੱਚੇ ਪਰਮੇਸ਼ੁਰ ਦੇ ਬੰਦੇ ਦੀ ਕਬਰ ਹੈ ਜੋ ਯਹੂਦਾਹ ਤੋਂ ਸੀ।+ ਤੂੰ ਬੈਤੇਲ ਦੀ ਵੇਦੀ ਨਾਲ ਜੋ ਕੁਝ ਕੀਤਾ ਹੈ, ਉਸ ਦੀ ਭਵਿੱਖਬਾਣੀ ਉਸ ਨੇ ਹੀ ਕੀਤੀ ਸੀ।”
-