-
ਕੂਚ 10:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਇਸ ਲਈ ਫ਼ਿਰਊਨ ਨੇ ਫਟਾਫਟ ਮੂਸਾ ਤੇ ਹਾਰੂਨ ਨੂੰ ਬੁਲਾ ਕੇ ਕਿਹਾ: “ਮੈਂ ਤੁਹਾਡੇ ਪਰਮੇਸ਼ੁਰ ਯਹੋਵਾਹ ਅਤੇ ਤੁਹਾਡੇ ਖ਼ਿਲਾਫ਼ ਪਾਪ ਕੀਤਾ ਹੈ। 17 ਕਿਰਪਾ ਕਰ ਕੇ ਤੁਸੀਂ ਇਸ ਵਾਰ ਮੇਰਾ ਪਾਪ ਮਾਫ਼ ਕਰ ਦਿਓ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਫ਼ਰਿਆਦ ਕਰੋ ਕਿ ਉਹ ਮੇਰੇ ʼਤੇ ਆਈ ਇਹ ਭਿਆਨਕ ਆਫ਼ਤ ਹਟਾ ਦੇਵੇ।”
-