-
1 ਰਾਜਿਆਂ 13:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਕਿਉਂਕਿ ਯਹੋਵਾਹ ਦੇ ਬਚਨ ਅਨੁਸਾਰ ਮੈਨੂੰ ਇਹ ਹੁਕਮ ਮਿਲਿਆ ਸੀ: ‘ਤੂੰ ਨਾ ਰੋਟੀ ਖਾਈਂ, ਨਾ ਪਾਣੀ ਪੀਵੀਂ ਤੇ ਨਾ ਹੀ ਉਸ ਰਾਹ ਤੋਂ ਵਾਪਸ ਜਾਈਂ ਜਿਸ ਰਾਹ ਥਾਣੀਂ ਤੂੰ ਆਇਆਂ।’”
-