ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 16:5-7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਜਦ ਰਾਜਾ ਦਾਊਦ ਬਹੁਰੀਮ ਪਹੁੰਚਿਆ, ਤਾਂ ਸ਼ਾਊਲ ਦੇ ਘਰਾਣੇ ਦੇ ਇਕ ਪਰਿਵਾਰ ਵਿੱਚੋਂ ਸ਼ਿਮਈ+ ਨਾਂ ਦਾ ਇਕ ਆਦਮੀ, ਜੋ ਗੇਰਾ ਦਾ ਪੁੱਤਰ ਸੀ, ਉੱਚੀ-ਉੱਚੀ ਸਰਾਪ ਦਿੰਦਾ ਹੋਇਆ ਬਾਹਰ ਆਇਆ।+ 6 ਉਹ ਦਾਊਦ ਅਤੇ ਉਸ ਦੇ ਸਾਰੇ ਸੇਵਕਾਂ, ਸਾਰੇ ਲੋਕਾਂ ਅਤੇ ਉਸ ਦੇ ਸੱਜੇ-ਖੱਬੇ ਚੱਲ ਰਹੇ ਤਾਕਤਵਰ ਆਦਮੀਆਂ ਦੇ ਪੱਥਰ ਮਾਰ ਰਿਹਾ ਸੀ। 7 ਸ਼ਿਮਈ ਸਰਾਪ ਦਿੰਦੇ ਹੋਏ ਕਹਿ ਰਿਹਾ ਸੀ: “ਦਫ਼ਾ ਹੋ ਜਾ, ਚਲਾ ਜਾ ਇੱਥੋਂ, ਤੂੰ ਖ਼ੂਨੀ ਹੈਂ! ਤੂੰ ਨਿਕੰਮਾ ਬੰਦਾ ਹੈਂ!

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ