1 ਸਮੂਏਲ 2:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਹ ਨੀਵੇਂ ਨੂੰ ਮਿੱਟੀ ਵਿੱਚੋਂ ਉਠਾਉਂਦਾ ਹੈ;ਉਹੀ ਗ਼ਰੀਬ ਨੂੰ ਸੁਆਹ ਦੇ ਢੇਰ* ਵਿੱਚੋਂ ਚੁੱਕਦਾ ਹੈ+ਤਾਂਕਿ ਉਨ੍ਹਾਂ ਨੂੰ ਹਾਕਮਾਂ ਨਾਲ ਬਿਠਾਵੇਅਤੇ ਉਨ੍ਹਾਂ ਨੂੰ ਆਦਰ ਦੀ ਪਦਵੀ ਦੇਵੇ। ਧਰਤੀ ਦੀ ਨੀਂਹ ਯਹੋਵਾਹ ਦੇ ਹੱਥ ਵਿਚ ਹੈ+ਅਤੇ ਉਹ ਇਸ ਉੱਤੇ ਉਪਜਾਊ ਜ਼ਮੀਨ ਨੂੰ ਟਿਕਾਉਂਦਾ ਹੈ।
8 ਉਹ ਨੀਵੇਂ ਨੂੰ ਮਿੱਟੀ ਵਿੱਚੋਂ ਉਠਾਉਂਦਾ ਹੈ;ਉਹੀ ਗ਼ਰੀਬ ਨੂੰ ਸੁਆਹ ਦੇ ਢੇਰ* ਵਿੱਚੋਂ ਚੁੱਕਦਾ ਹੈ+ਤਾਂਕਿ ਉਨ੍ਹਾਂ ਨੂੰ ਹਾਕਮਾਂ ਨਾਲ ਬਿਠਾਵੇਅਤੇ ਉਨ੍ਹਾਂ ਨੂੰ ਆਦਰ ਦੀ ਪਦਵੀ ਦੇਵੇ। ਧਰਤੀ ਦੀ ਨੀਂਹ ਯਹੋਵਾਹ ਦੇ ਹੱਥ ਵਿਚ ਹੈ+ਅਤੇ ਉਹ ਇਸ ਉੱਤੇ ਉਪਜਾਊ ਜ਼ਮੀਨ ਨੂੰ ਟਿਕਾਉਂਦਾ ਹੈ।