33 ਇਹ ਸਭ ਕੁਝ ਹੋਣ ਤੋਂ ਬਾਅਦ ਵੀ ਯਾਰਾਬੁਆਮ ਆਪਣੇ ਬੁਰੇ ਰਾਹ ਤੋਂ ਨਹੀਂ ਮੁੜਿਆ, ਸਗੋਂ ਉਹ ਆਮ ਲੋਕਾਂ ਵਿੱਚੋਂ ਉੱਚੀਆਂ ਥਾਵਾਂ ਲਈ ਪੁਜਾਰੀ ਨਿਯੁਕਤ ਕਰਦਾ ਰਿਹਾ।+ ਜਿਹੜਾ ਵੀ ਪੁਜਾਰੀ ਬਣਨਾ ਚਾਹੁੰਦਾ ਸੀ, ਉਹ ਉਸ ਨੂੰ ਇਹ ਕਹਿ ਕੇ ਪੁਜਾਰੀ ਬਣਾ ਦਿੰਦਾ ਸੀ: “ਇਹਨੂੰ ਵੀ ਉੱਚੀਆਂ ਥਾਵਾਂ ਦਾ ਪੁਜਾਰੀ ਬਣਾ ਦਿਓ।”+