ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 16:23, 24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ 31ਵੇਂ ਸਾਲ ਆਮਰੀ ਇਜ਼ਰਾਈਲ ਉੱਤੇ ਰਾਜਾ ਬਣਿਆ ਅਤੇ ਉਸ ਨੇ 12 ਸਾਲ ਰਾਜ ਕੀਤਾ। ਤਿਰਸਾਹ ਵਿਚ ਉਸ ਨੇ ਛੇ ਸਾਲ ਰਾਜ ਕੀਤਾ। 24 ਉਸ ਨੇ ਦੋ ਕਿੱਕਾਰ* ਚਾਂਦੀ ਬਦਲੇ ਸ਼ਾਮਰ ਕੋਲੋਂ ਸਾਮਰਿਯਾ ਪਹਾੜ ਖ਼ਰੀਦ ਲਿਆ ਅਤੇ ਉਸ ਪਹਾੜ ਉੱਤੇ ਇਕ ਸ਼ਹਿਰ ਬਣਾਇਆ। ਉਸ ਨੇ ਆਪਣੇ ਬਣਾਏ ਇਸ ਸ਼ਹਿਰ ਦਾ ਨਾਂ ਪਹਾੜ ਦੇ ਮਾਲਕ* ਸ਼ਾਮਰ ਦੇ ਨਾਂ ʼਤੇ ਸਾਮਰਿਯਾ*+ ਰੱਖਿਆ।

  • ਯਸਾਯਾਹ 7:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਇਫ਼ਰਾਈਮ ਦਾ ਸਿਰ ਸਾਮਰਿਯਾ ਹੈ+

      ਅਤੇ ਸਾਮਰਿਯਾ ਦਾ ਸਿਰ ਰਮਲਯਾਹ ਦਾ ਪੁੱਤਰ ਹੈ।+

      ਜਦੋਂ ਤਕ ਤੁਹਾਡੀ ਨਿਹਚਾ ਪੱਕੀ ਨਾ ਹੋਵੇ,

      ਤੁਸੀਂ ਮਜ਼ਬੂਤੀ ਨਾਲ ਕਾਇਮ ਨਹੀਂ ਰਹੋਗੇ।”’”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ