-
2 ਰਾਜਿਆਂ 10:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਇਸ ਤੋਂ ਬਾਅਦ ਯੇਹੂ ਨੇ ਸਾਰੇ ਇਜ਼ਰਾਈਲ ਵਿਚ ਸੰਦੇਸ਼ ਭੇਜਿਆ ਅਤੇ ਬਆਲ ਦੇ ਸਾਰੇ ਭਗਤ ਆਏ। ਉਨ੍ਹਾਂ ਵਿੱਚੋਂ ਕੋਈ ਵੀ ਗ਼ੈਰ-ਹਾਜ਼ਰ ਨਹੀਂ ਸੀ। ਉਹ ਬਆਲ ਦੇ ਮੰਦਰ ਵਿਚ ਦਾਖ਼ਲ ਹੋਏ+ ਅਤੇ ਬਆਲ ਦਾ ਮੰਦਰ ਖਚਾਖਚ ਭਰ ਗਿਆ।
-