26 ਉਸ ਸਮੇਂ ਯਹੋਸ਼ੁਆ ਨੇ ਇਹ ਸਹੁੰ ਖਾਧੀ: “ਉਹ ਆਦਮੀ ਯਹੋਵਾਹ ਸਾਮ੍ਹਣੇ ਸਰਾਪੀ ਹੋਵੇ ਜੋ ਇਸ ਯਰੀਹੋ ਸ਼ਹਿਰ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰੇ। ਉਸ ਦੀਆਂ ਨੀਂਹਾਂ ਧਰਨ ਵੇਲੇ ਉਸ ਨੂੰ ਆਪਣਾ ਜੇਠਾ ਪੁੱਤਰ ਗੁਆਉਣਾ ਪਵੇਗਾ ਅਤੇ ਉਸ ਦੇ ਦਰਵਾਜ਼ੇ ਲਾਉਣ ਵੇਲੇ ਉਸ ਨੂੰ ਆਪਣਾ ਸਭ ਤੋਂ ਛੋਟਾ ਪੁੱਤਰ ਗੁਆਉਣਾ ਪਵੇਗਾ।”+