-
1 ਰਾਜਿਆਂ 18:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਅਹਾਬ ਨੇ ਓਬਦਯਾਹ ਨੂੰ ਕਿਹਾ: “ਦੇਸ਼ ਵਿਚ ਪਾਣੀ ਦੇ ਸਾਰੇ ਸੋਮਿਆਂ ਅਤੇ ਸਾਰੀਆਂ ਘਾਟੀਆਂ* ਕੋਲ ਜਾਹ। ਸ਼ਾਇਦ ਸਾਨੂੰ ਆਪਣੇ ਘੋੜਿਆਂ ਅਤੇ ਖੱਚਰਾਂ ਨੂੰ ਜੀਉਂਦੇ ਰੱਖਣ ਜੋਗਾ ਘਾਹ ਮਿਲ ਜਾਵੇ ਅਤੇ ਸਾਡੇ ਸਾਰੇ ਜਾਨਵਰ ਨਾ ਮਰਨ।”
-