2 ਰਾਜਿਆਂ 4:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਹ ਸੁਣ ਕੇ ਅਲੀਸ਼ਾ ਨੇ ਉਸ ਨੂੰ ਕਿਹਾ: “ਮੈਂ ਤੇਰੇ ਲਈ ਕੀ ਕਰ ਸਕਦਾ ਹਾਂ? ਮੈਨੂੰ ਦੱਸ, ਤੇਰੇ ਘਰ ਵਿਚ ਕੀ ਕੁਝ ਹੈ?” ਉਸ ਨੇ ਜਵਾਬ ਦਿੱਤਾ: “ਤੇਰੀ ਦਾਸੀ ਦੇ ਘਰ ਤੇਲ ਦੀ ਇਕ ਕੁੱਪੀ* ਤੋਂ ਸਿਵਾਇ ਹੋਰ ਕੁਝ ਵੀ ਨਹੀਂ।”+
2 ਇਹ ਸੁਣ ਕੇ ਅਲੀਸ਼ਾ ਨੇ ਉਸ ਨੂੰ ਕਿਹਾ: “ਮੈਂ ਤੇਰੇ ਲਈ ਕੀ ਕਰ ਸਕਦਾ ਹਾਂ? ਮੈਨੂੰ ਦੱਸ, ਤੇਰੇ ਘਰ ਵਿਚ ਕੀ ਕੁਝ ਹੈ?” ਉਸ ਨੇ ਜਵਾਬ ਦਿੱਤਾ: “ਤੇਰੀ ਦਾਸੀ ਦੇ ਘਰ ਤੇਲ ਦੀ ਇਕ ਕੁੱਪੀ* ਤੋਂ ਸਿਵਾਇ ਹੋਰ ਕੁਝ ਵੀ ਨਹੀਂ।”+