1 ਰਾਜਿਆਂ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਦੌਰਾਨ, ਹੱਗੀਥ ਦਾ ਪੁੱਤਰ ਅਦੋਨੀਯਾਹ+ ਇਹ ਕਹਿੰਦੇ ਹੋਏ ਆਪਣੇ ਆਪ ਨੂੰ ਉੱਚਾ ਕਰ ਰਿਹਾ ਸੀ: “ਮੈਂ ਹੀ ਰਾਜਾ ਬਣਾਂਗਾ!” ਉਸ ਨੇ ਆਪਣੇ ਲਈ ਇਕ ਰਥ ਬਣਵਾਇਆ ਤੇ ਘੋੜਸਵਾਰ ਰੱਖੇ ਅਤੇ ਆਪਣੇ ਅੱਗੇ-ਅੱਗੇ ਦੌੜਨ ਲਈ 50 ਆਦਮੀ ਠਹਿਰਾਏ।+ 1 ਰਾਜਿਆਂ 1:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਕਿਉਂਕਿ ਅੱਜ ਉਹ ਬਹੁਤ ਸਾਰੇ ਬਲਦਾਂ, ਪਲ਼ੇ ਹੋਏ ਜਾਨਵਰਾਂ ਅਤੇ ਭੇਡਾਂ ਦੀ ਬਲ਼ੀ ਚੜ੍ਹਾਉਣ ਗਿਆ ਹੈ+ ਅਤੇ ਉਸ ਨੇ ਰਾਜੇ ਦੇ ਸਾਰੇ ਪੁੱਤਰਾਂ, ਫ਼ੌਜ ਦੇ ਮੁਖੀਆਂ ਅਤੇ ਪੁਜਾਰੀ ਅਬਯਾਥਾਰ ਨੂੰ ਸੱਦਿਆ ਹੈ।+ ਉਹ ਉੱਥੇ ਉਸ ਨਾਲ ਖਾ-ਪੀ ਰਹੇ ਹਨ ਤੇ ਕਹਿ ਰਹੇ ਹਨ, ‘ਰਾਜਾ ਅਦੋਨੀਯਾਹ ਯੁਗੋ-ਯੁਗ ਜੀਵੇ!’
5 ਇਸ ਦੌਰਾਨ, ਹੱਗੀਥ ਦਾ ਪੁੱਤਰ ਅਦੋਨੀਯਾਹ+ ਇਹ ਕਹਿੰਦੇ ਹੋਏ ਆਪਣੇ ਆਪ ਨੂੰ ਉੱਚਾ ਕਰ ਰਿਹਾ ਸੀ: “ਮੈਂ ਹੀ ਰਾਜਾ ਬਣਾਂਗਾ!” ਉਸ ਨੇ ਆਪਣੇ ਲਈ ਇਕ ਰਥ ਬਣਵਾਇਆ ਤੇ ਘੋੜਸਵਾਰ ਰੱਖੇ ਅਤੇ ਆਪਣੇ ਅੱਗੇ-ਅੱਗੇ ਦੌੜਨ ਲਈ 50 ਆਦਮੀ ਠਹਿਰਾਏ।+
25 ਕਿਉਂਕਿ ਅੱਜ ਉਹ ਬਹੁਤ ਸਾਰੇ ਬਲਦਾਂ, ਪਲ਼ੇ ਹੋਏ ਜਾਨਵਰਾਂ ਅਤੇ ਭੇਡਾਂ ਦੀ ਬਲ਼ੀ ਚੜ੍ਹਾਉਣ ਗਿਆ ਹੈ+ ਅਤੇ ਉਸ ਨੇ ਰਾਜੇ ਦੇ ਸਾਰੇ ਪੁੱਤਰਾਂ, ਫ਼ੌਜ ਦੇ ਮੁਖੀਆਂ ਅਤੇ ਪੁਜਾਰੀ ਅਬਯਾਥਾਰ ਨੂੰ ਸੱਦਿਆ ਹੈ।+ ਉਹ ਉੱਥੇ ਉਸ ਨਾਲ ਖਾ-ਪੀ ਰਹੇ ਹਨ ਤੇ ਕਹਿ ਰਹੇ ਹਨ, ‘ਰਾਜਾ ਅਦੋਨੀਯਾਹ ਯੁਗੋ-ਯੁਗ ਜੀਵੇ!’