ਕੂਚ 20:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤੂੰ ਉਨ੍ਹਾਂ ਸਾਮ੍ਹਣੇ ਮੱਥਾ ਨਾ ਟੇਕ ਤੇ ਨਾ ਹੀ ਉਨ੍ਹਾਂ ਦੀ ਭਗਤੀ ਕਰਨ ਲਈ ਭਰਮਾਇਆ ਜਾਈਂ+ ਕਿਉਂਕਿ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।+ ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਹਨ, ਮੈਂ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਉਨ੍ਹਾਂ ਦੇ ਪੁੱਤਰਾਂ ਨੂੰ ਅਤੇ ਤੀਜੀ ਅਤੇ ਚੌਥੀ ਪੀੜ੍ਹੀ ਨੂੰ ਦਿੰਦਾ ਹਾਂ। ਯਹੋਸ਼ੁਆ 24:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਹੁਣ ਜੇ ਤੁਹਾਨੂੰ ਯਹੋਵਾਹ ਦੀ ਭਗਤੀ ਕਰਨੀ ਚੰਗੀ ਨਹੀਂ ਲੱਗਦੀ, ਤਾਂ ਆਪਣੇ ਲਈ ਚੁਣ ਲਓ ਕਿ ਤੁਸੀਂ ਕਿਸ ਦੀ ਭਗਤੀ ਕਰੋਗੇ,+ ਉਨ੍ਹਾਂ ਦੇਵਤਿਆਂ ਦੀ ਜਿਨ੍ਹਾਂ ਦੀ ਭਗਤੀ ਤੁਹਾਡੇ ਪਿਉ-ਦਾਦੇ ਦਰਿਆ* ਦੇ ਦੂਜੇ ਪਾਸੇ ਕਰਦੇ ਸਨ+ ਜਾਂ ਅਮੋਰੀਆਂ ਦੇ ਦੇਵਤਿਆਂ ਦੀ ਜਿਨ੍ਹਾਂ ਦੇ ਦੇਸ਼ ਵਿਚ ਤੁਸੀਂ ਰਹਿੰਦੇ ਹੋ।+ ਪਰ ਮੈਂ ਤੇ ਮੇਰਾ ਘਰਾਣਾ ਤਾਂ ਯਹੋਵਾਹ ਦੀ ਹੀ ਭਗਤੀ ਕਰਾਂਗੇ।” 1 ਸਮੂਏਲ 7:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਸਮੂਏਲ ਨੇ ਇਜ਼ਰਾਈਲ ਦੇ ਸਾਰੇ ਘਰਾਣੇ ਨੂੰ ਕਿਹਾ: “ਜੇ ਤੁਸੀਂ ਵਾਕਈ ਆਪਣੇ ਪੂਰੇ ਦਿਲ ਨਾਲ ਯਹੋਵਾਹ ਵੱਲ ਮੁੜ ਰਹੇ ਹੋ,+ ਤਾਂ ਆਪਣੇ ਵਿੱਚੋਂ ਝੂਠੇ ਦੇਵਤੇ+ ਅਤੇ ਅਸ਼ਤਾਰੋਥ ਦੀਆਂ ਮੂਰਤੀਆਂ ਨੂੰ ਕੱਢ ਦਿਓ+ ਅਤੇ ਆਪਣਾ ਪੂਰਾ ਦਿਲ ਯਹੋਵਾਹ ਵੱਲ ਲਾਓ ਤੇ ਸਿਰਫ਼ ਉਸ ਦੀ ਹੀ ਭਗਤੀ ਕਰੋ।+ ਫਿਰ ਉਹ ਤੁਹਾਨੂੰ ਫਲਿਸਤੀਆਂ ਦੇ ਹੱਥੋਂ ਬਚਾਵੇਗਾ।”+ ਜ਼ਬੂਰ 100:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਕਬੂਲ ਕਰੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ।+ ਉਸ ਨੇ ਹੀ ਸਾਨੂੰ ਬਣਾਇਆ ਅਤੇ ਅਸੀਂ ਉਸ ਦੇ ਹਾਂ।*+ ਅਸੀਂ ਉਸ ਦੀ ਪਰਜਾ ਅਤੇ ਚਰਾਂਦ ਦੀਆਂ ਭੇਡਾਂ ਹਾਂ।+
5 ਤੂੰ ਉਨ੍ਹਾਂ ਸਾਮ੍ਹਣੇ ਮੱਥਾ ਨਾ ਟੇਕ ਤੇ ਨਾ ਹੀ ਉਨ੍ਹਾਂ ਦੀ ਭਗਤੀ ਕਰਨ ਲਈ ਭਰਮਾਇਆ ਜਾਈਂ+ ਕਿਉਂਕਿ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।+ ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਹਨ, ਮੈਂ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਉਨ੍ਹਾਂ ਦੇ ਪੁੱਤਰਾਂ ਨੂੰ ਅਤੇ ਤੀਜੀ ਅਤੇ ਚੌਥੀ ਪੀੜ੍ਹੀ ਨੂੰ ਦਿੰਦਾ ਹਾਂ।
15 ਹੁਣ ਜੇ ਤੁਹਾਨੂੰ ਯਹੋਵਾਹ ਦੀ ਭਗਤੀ ਕਰਨੀ ਚੰਗੀ ਨਹੀਂ ਲੱਗਦੀ, ਤਾਂ ਆਪਣੇ ਲਈ ਚੁਣ ਲਓ ਕਿ ਤੁਸੀਂ ਕਿਸ ਦੀ ਭਗਤੀ ਕਰੋਗੇ,+ ਉਨ੍ਹਾਂ ਦੇਵਤਿਆਂ ਦੀ ਜਿਨ੍ਹਾਂ ਦੀ ਭਗਤੀ ਤੁਹਾਡੇ ਪਿਉ-ਦਾਦੇ ਦਰਿਆ* ਦੇ ਦੂਜੇ ਪਾਸੇ ਕਰਦੇ ਸਨ+ ਜਾਂ ਅਮੋਰੀਆਂ ਦੇ ਦੇਵਤਿਆਂ ਦੀ ਜਿਨ੍ਹਾਂ ਦੇ ਦੇਸ਼ ਵਿਚ ਤੁਸੀਂ ਰਹਿੰਦੇ ਹੋ।+ ਪਰ ਮੈਂ ਤੇ ਮੇਰਾ ਘਰਾਣਾ ਤਾਂ ਯਹੋਵਾਹ ਦੀ ਹੀ ਭਗਤੀ ਕਰਾਂਗੇ।”
3 ਫਿਰ ਸਮੂਏਲ ਨੇ ਇਜ਼ਰਾਈਲ ਦੇ ਸਾਰੇ ਘਰਾਣੇ ਨੂੰ ਕਿਹਾ: “ਜੇ ਤੁਸੀਂ ਵਾਕਈ ਆਪਣੇ ਪੂਰੇ ਦਿਲ ਨਾਲ ਯਹੋਵਾਹ ਵੱਲ ਮੁੜ ਰਹੇ ਹੋ,+ ਤਾਂ ਆਪਣੇ ਵਿੱਚੋਂ ਝੂਠੇ ਦੇਵਤੇ+ ਅਤੇ ਅਸ਼ਤਾਰੋਥ ਦੀਆਂ ਮੂਰਤੀਆਂ ਨੂੰ ਕੱਢ ਦਿਓ+ ਅਤੇ ਆਪਣਾ ਪੂਰਾ ਦਿਲ ਯਹੋਵਾਹ ਵੱਲ ਲਾਓ ਤੇ ਸਿਰਫ਼ ਉਸ ਦੀ ਹੀ ਭਗਤੀ ਕਰੋ।+ ਫਿਰ ਉਹ ਤੁਹਾਨੂੰ ਫਲਿਸਤੀਆਂ ਦੇ ਹੱਥੋਂ ਬਚਾਵੇਗਾ।”+
3 ਕਬੂਲ ਕਰੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ।+ ਉਸ ਨੇ ਹੀ ਸਾਨੂੰ ਬਣਾਇਆ ਅਤੇ ਅਸੀਂ ਉਸ ਦੇ ਹਾਂ।*+ ਅਸੀਂ ਉਸ ਦੀ ਪਰਜਾ ਅਤੇ ਚਰਾਂਦ ਦੀਆਂ ਭੇਡਾਂ ਹਾਂ।+