-
ਉਤਪਤ 22:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਅਖ਼ੀਰ ਉਹ ਉਸ ਜਗ੍ਹਾ ਪਹੁੰਚੇ ਜਿੱਥੇ ਸੱਚੇ ਪਰਮੇਸ਼ੁਰ ਨੇ ਉਸ ਨੂੰ ਜਾਣ ਲਈ ਕਿਹਾ ਸੀ। ਉੱਥੇ ਅਬਰਾਹਾਮ ਨੇ ਇਕ ਵੇਦੀ ਬਣਾ ਕੇ ਉਸ ਉੱਤੇ ਲੱਕੜਾਂ ਚਿਣ ਦਿੱਤੀਆਂ। ਉਸ ਨੇ ਆਪਣੇ ਪੁੱਤਰ ਇਸਹਾਕ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਲੱਕੜਾਂ ਉੱਤੇ ਲੰਮਾ ਪਾ ਦਿੱਤਾ।+
-