1 ਰਾਜਿਆਂ 18:40 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 40 ਫਿਰ ਏਲੀਯਾਹ ਨੇ ਉਨ੍ਹਾਂ ਨੂੰ ਕਿਹਾ: “ਬਆਲ ਦੇ ਨਬੀਆਂ ਨੂੰ ਫੜ ਲਓ! ਇਕ ਵੀ ਬਚ ਕੇ ਨਾ ਜਾ ਸਕੇ!” ਉਨ੍ਹਾਂ ਨੇ ਉਸੇ ਵੇਲੇ ਉਨ੍ਹਾਂ ਨੂੰ ਫੜ ਲਿਆ ਅਤੇ ਏਲੀਯਾਹ ਉਨ੍ਹਾਂ ਨੂੰ ਕੀਸ਼ੋਨ ਨਦੀ*+ ਕੋਲ ਲੈ ਗਿਆ ਅਤੇ ਉੱਥੇ ਉਨ੍ਹਾਂ ਨੂੰ ਵੱਢ ਸੁੱਟਿਆ।+
40 ਫਿਰ ਏਲੀਯਾਹ ਨੇ ਉਨ੍ਹਾਂ ਨੂੰ ਕਿਹਾ: “ਬਆਲ ਦੇ ਨਬੀਆਂ ਨੂੰ ਫੜ ਲਓ! ਇਕ ਵੀ ਬਚ ਕੇ ਨਾ ਜਾ ਸਕੇ!” ਉਨ੍ਹਾਂ ਨੇ ਉਸੇ ਵੇਲੇ ਉਨ੍ਹਾਂ ਨੂੰ ਫੜ ਲਿਆ ਅਤੇ ਏਲੀਯਾਹ ਉਨ੍ਹਾਂ ਨੂੰ ਕੀਸ਼ੋਨ ਨਦੀ*+ ਕੋਲ ਲੈ ਗਿਆ ਅਤੇ ਉੱਥੇ ਉਨ੍ਹਾਂ ਨੂੰ ਵੱਢ ਸੁੱਟਿਆ।+