ਕੂਚ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੂਸਾ ਆਪਣੇ ਸਹੁਰੇ ਯਿਥਰੋ,+ ਜੋ ਮਿਦਿਆਨ ਦਾ ਪੁਜਾਰੀ ਸੀ, ਦੀਆਂ ਭੇਡਾਂ-ਬੱਕਰੀਆਂ ਦਾ ਚਰਵਾਹਾ ਬਣ ਗਿਆ। ਇਕ ਦਿਨ ਜਦ ਉਹ ਇੱਜੜ ਨੂੰ ਉਜਾੜ ਦੇ ਪੱਛਮ ਵਾਲੇ ਪਾਸੇ ਲਿਜਾ ਰਿਹਾ ਸੀ, ਤਾਂ ਉਹ ਤੁਰਦਾ-ਤੁਰਦਾ ਸੱਚੇ ਪਰਮੇਸ਼ੁਰ ਦੇ ਪਹਾੜ ਹੋਰੇਬ+ ਕੋਲ ਪਹੁੰਚ ਗਿਆ। ਕੂਚ 19:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਸੀਨਈ ਪਹਾੜ ʼਤੇ ਸਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ ਕਿਉਂਕਿ ਯਹੋਵਾਹ ਅੱਗ ਵਿਚ ਪਹਾੜ ਉੱਤੇ ਉਤਰਿਆ ਸੀ+ ਅਤੇ ਧੂੰਆਂ ਭੱਠੀ ਦੇ ਧੂੰਏਂ ਵਾਂਗ ਉੱਪਰ ਉੱਠ ਰਿਹਾ ਸੀ ਅਤੇ ਸਾਰਾ ਪਹਾੜ ਬੜੇ ਜ਼ੋਰ ਨਾਲ ਕੰਬ ਰਿਹਾ ਸੀ।+ ਮਲਾਕੀ 4:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਮੇਰੇ ਦਾਸ ਮੂਸਾ ਦਾ ਕਾਨੂੰਨ ਯਾਨੀ ਸਾਰੇ ਨਿਯਮ ਅਤੇ ਹੁਕਮ ਯਾਦ ਰੱਖੋ ਜੋ ਮੈਂ ਹੋਰੇਬ ਪਹਾੜ ਉੱਤੇ ਸਾਰੇ ਇਜ਼ਰਾਈਲ ਨੂੰ ਮੰਨਣ ਲਈ ਦਿੱਤੇ ਸਨ।”+
3 ਮੂਸਾ ਆਪਣੇ ਸਹੁਰੇ ਯਿਥਰੋ,+ ਜੋ ਮਿਦਿਆਨ ਦਾ ਪੁਜਾਰੀ ਸੀ, ਦੀਆਂ ਭੇਡਾਂ-ਬੱਕਰੀਆਂ ਦਾ ਚਰਵਾਹਾ ਬਣ ਗਿਆ। ਇਕ ਦਿਨ ਜਦ ਉਹ ਇੱਜੜ ਨੂੰ ਉਜਾੜ ਦੇ ਪੱਛਮ ਵਾਲੇ ਪਾਸੇ ਲਿਜਾ ਰਿਹਾ ਸੀ, ਤਾਂ ਉਹ ਤੁਰਦਾ-ਤੁਰਦਾ ਸੱਚੇ ਪਰਮੇਸ਼ੁਰ ਦੇ ਪਹਾੜ ਹੋਰੇਬ+ ਕੋਲ ਪਹੁੰਚ ਗਿਆ।
18 ਸੀਨਈ ਪਹਾੜ ʼਤੇ ਸਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ ਕਿਉਂਕਿ ਯਹੋਵਾਹ ਅੱਗ ਵਿਚ ਪਹਾੜ ਉੱਤੇ ਉਤਰਿਆ ਸੀ+ ਅਤੇ ਧੂੰਆਂ ਭੱਠੀ ਦੇ ਧੂੰਏਂ ਵਾਂਗ ਉੱਪਰ ਉੱਠ ਰਿਹਾ ਸੀ ਅਤੇ ਸਾਰਾ ਪਹਾੜ ਬੜੇ ਜ਼ੋਰ ਨਾਲ ਕੰਬ ਰਿਹਾ ਸੀ।+
4 “ਮੇਰੇ ਦਾਸ ਮੂਸਾ ਦਾ ਕਾਨੂੰਨ ਯਾਨੀ ਸਾਰੇ ਨਿਯਮ ਅਤੇ ਹੁਕਮ ਯਾਦ ਰੱਖੋ ਜੋ ਮੈਂ ਹੋਰੇਬ ਪਹਾੜ ਉੱਤੇ ਸਾਰੇ ਇਜ਼ਰਾਈਲ ਨੂੰ ਮੰਨਣ ਲਈ ਦਿੱਤੇ ਸਨ।”+