-
2 ਰਾਜਿਆਂ 8:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਅਲੀਸ਼ਾ ਦਮਿਸਕ+ ਨੂੰ ਆਇਆ ਜਦੋਂ ਸੀਰੀਆ ਦਾ ਰਾਜਾ ਬਨ-ਹਦਦ+ ਬੀਮਾਰ ਸੀ। ਇਸ ਲਈ ਉਸ ਨੂੰ ਇਹ ਖ਼ਬਰ ਦਿੱਤੀ ਗਈ: “ਸੱਚੇ ਪਰਮੇਸ਼ੁਰ ਦਾ ਬੰਦਾ+ ਇੱਥੇ ਆਇਆ ਹੈ।” 8 ਇਹ ਸੁਣ ਕੇ ਰਾਜੇ ਨੇ ਹਜ਼ਾਏਲ+ ਨੂੰ ਕਿਹਾ: “ਆਪਣੇ ਨਾਲ ਇਕ ਤੋਹਫ਼ਾ ਲੈ ਕੇ ਜਾਹ ਅਤੇ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਜਾ ਕੇ ਮਿਲ+ ਅਤੇ ਉਸ ਰਾਹੀਂ ਯਹੋਵਾਹ ਤੋਂ ਇਹ ਪੁੱਛ, ‘ਕੀ ਮੈਂ ਇਸ ਬੀਮਾਰੀ ਤੋਂ ਠੀਕ ਹੋਵਾਂਗਾ?’”
-