-
1 ਰਾਜਿਆਂ 1:51, 52ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
51 ਸੁਲੇਮਾਨ ਨੂੰ ਇਹ ਖ਼ਬਰ ਦਿੱਤੀ ਗਈ: “ਅਦੋਨੀਯਾਹ ਰਾਜਾ ਸੁਲੇਮਾਨ ਤੋਂ ਡਰ ਗਿਆ ਹੈ; ਉਸ ਨੇ ਵੇਦੀ ਦੇ ਸਿੰਗਾਂ ਨੂੰ ਫੜਿਆ ਹੋਇਆ ਹੈ ਤੇ ਉਹ ਕਹਿ ਰਿਹਾ ਹੈ, ‘ਪਹਿਲਾਂ ਰਾਜਾ ਸੁਲੇਮਾਨ ਮੇਰੇ ਨਾਲ ਸਹੁੰ ਖਾਵੇ ਕਿ ਉਹ ਆਪਣੇ ਦਾਸ ਨੂੰ ਤਲਵਾਰ ਨਾਲ ਨਹੀਂ ਮਾਰੇਗਾ।’” 52 ਇਹ ਸੁਣ ਕੇ ਸੁਲੇਮਾਨ ਨੇ ਕਿਹਾ: “ਜੇ ਉਹ ਚੰਗਾ ਇਨਸਾਨ ਬਣ ਕੇ ਦਿਖਾਵੇ, ਤਾਂ ਉਸ ਦਾ ਇਕ ਵੀ ਵਾਲ਼ ਜ਼ਮੀਨ ʼਤੇ ਨਹੀਂ ਡਿਗੇਗਾ; ਪਰ ਜੇ ਉਸ ਵਿਚ ਕੋਈ ਬੁਰਾਈ ਨਜ਼ਰ ਆਈ,+ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ।”
-