-
1 ਸਮੂਏਲ 23:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਜਦੋਂ ਅਹੀਮਲਕ ਦਾ ਪੁੱਤਰ ਅਬਯਾਥਾਰ+ ਭੱਜ ਕੇ ਦਾਊਦ ਕੋਲ ਕਈਲਾਹ ਵਿਚ ਗਿਆ, ਤਾਂ ਉਸ ਕੋਲ ਇਕ ਏਫ਼ੋਦ ਸੀ।
-
-
1 ਇਤਿਹਾਸ 15:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਇਸ ਤੋਂ ਇਲਾਵਾ, ਦਾਊਦ ਨੇ ਸਾਦੋਕ+ ਤੇ ਅਬਯਾਥਾਰ+ ਪੁਜਾਰੀਆਂ ਅਤੇ ਊਰੀਏਲ, ਅਸਾਯਾਹ, ਯੋਏਲ, ਸ਼ਮਾਯਾਹ, ਅਲੀਏਲ ਤੇ ਅਮੀਨਾਦਾਬ ਲੇਵੀਆਂ ਨੂੰ ਬੁਲਾਇਆ। 12 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਹੋ। ਤੁਸੀਂ ਅਤੇ ਤੁਹਾਡੇ ਭਰਾ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਸੰਦੂਕ ਨੂੰ ਉਸ ਜਗ੍ਹਾ ਲਿਆਓ ਜੋ ਮੈਂ ਇਸ ਦੇ ਲਈ ਤਿਆਰ ਕੀਤੀ ਹੈ।
-