-
2 ਸਮੂਏਲ 3:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਇਸ ਲਈ ਯੋਆਬ ਦਾਊਦ ਕੋਲੋਂ ਚਲਾ ਗਿਆ ਅਤੇ ਉਸ ਨੇ ਅਬਨੇਰ ਮਗਰ ਆਦਮੀਆਂ ਨੂੰ ਘੱਲਿਆ ਅਤੇ ਉਹ ਉਸ ਨੂੰ ਸਿਰਾਹ ਦੇ ਖੂਹ ਕੋਲੋਂ ਵਾਪਸ ਮੋੜ ਲਿਆਏ; ਪਰ ਦਾਊਦ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ। 27 ਜਦ ਅਬਨੇਰ ਹਬਰੋਨ ਵਾਪਸ ਆਇਆ,+ ਤਾਂ ਯੋਆਬ ਉਸ ਨਾਲ ਇਕੱਲਿਆਂ ਵਿਚ ਗੱਲ ਕਰਨ ਲਈ ਉਸ ਨੂੰ ਸ਼ਹਿਰ ਦੇ ਦਰਵਾਜ਼ੇ ਅੰਦਰ ਇਕ ਪਾਸੇ ਲੈ ਗਿਆ। ਉੱਥੇ ਉਸ ਨੇ ਅਬਨੇਰ ਦੇ ਢਿੱਡ ਵਿਚ ਤਲਵਾਰ ਖੋਭ ਦਿੱਤੀ ਅਤੇ ਉਹ ਮਰ ਗਿਆ;+ ਇਹ ਉਸ ਨੇ ਆਪਣੇ ਭਰਾ ਅਸਾਹੇਲ ਦੇ ਕਤਲ ਦਾ ਬਦਲਾ ਲੈਣ ਲਈ* ਕੀਤਾ ਸੀ।+
-