-
2 ਰਾਜਿਆਂ 2:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਯਰੀਹੋ ਵਿਚ ਨਬੀਆਂ ਦੇ ਜਿਹੜੇ ਪੁੱਤਰ ਸਨ, ਉਨ੍ਹਾਂ ਨੇ ਅਲੀਸ਼ਾ ਕੋਲ ਆ ਕੇ ਉਸ ਨੂੰ ਕਿਹਾ: “ਕੀ ਤੈਨੂੰ ਪਤਾ ਕਿ ਯਹੋਵਾਹ ਅੱਜ ਤੇਰੇ ਮਾਲਕ ਨੂੰ ਤੇਰੇ ਤੋਂ ਦੂਰ ਲਿਜਾਣ ਵਾਲਾ ਹੈ ਅਤੇ ਉਹ ਤੇਰਾ ਮੁਖੀ ਨਹੀਂ ਰਹੇਗਾ?” ਇਹ ਸੁਣ ਕੇ ਉਸ ਨੇ ਕਿਹਾ: “ਹਾਂ, ਮੈਨੂੰ ਪਤਾ ਹੈ। ਚੁੱਪ ਰਹੋ।”
-
-
2 ਰਾਜਿਆਂ 9:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਫਿਰ ਅਲੀਸ਼ਾ ਨਬੀ ਨੇ ਨਬੀਆਂ ਦੇ ਪੁੱਤਰਾਂ ਵਿੱਚੋਂ ਇਕ ਨੂੰ ਸੱਦਿਆ ਤੇ ਉਸ ਨੂੰ ਕਿਹਾ: “ਆਪਣੇ ਕੱਪੜੇ ਲੱਕ ਦੁਆਲੇ ਬੰਨ੍ਹ ਅਤੇ ਆਪਣੇ ਨਾਲ ਤੇਲ ਦੀ ਇਹ ਕੁੱਪੀ ਲੈ ਕੇ ਫਟਾਫਟ ਰਾਮੋਥ-ਗਿਲਆਦ+ ਨੂੰ ਜਾਹ।
-