-
1 ਸਮੂਏਲ 10:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਫਿਰ ਸਮੂਏਲ ਨੇ ਲੋਕਾਂ ਨੂੰ ਦੱਸਿਆ ਕਿ ਰਾਜਿਆਂ ਕੋਲ ਕੀ ਕੁਝ ਮੰਗ ਕਰਨ ਦਾ ਹੱਕ ਹੈ+ ਅਤੇ ਇਹ ਸਭ ਇਕ ਕਿਤਾਬ ਵਿਚ ਲਿਖ ਕੇ ਇਸ ਨੂੰ ਯਹੋਵਾਹ ਅੱਗੇ ਰੱਖ ਦਿੱਤਾ। ਇਸ ਤੋਂ ਬਾਅਦ ਸਮੂਏਲ ਨੇ ਸਾਰੇ ਲੋਕਾਂ ਨੂੰ ਆਪੋ-ਆਪਣੇ ਘਰ ਭੇਜ ਦਿੱਤਾ।
-