-
ਯਸਾਯਾਹ 38:4-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਤਦ ਯਹੋਵਾਹ ਦਾ ਇਹ ਸੰਦੇਸ਼ ਯਸਾਯਾਹ ਨੂੰ ਆਇਆ: 5 “ਵਾਪਸ ਜਾਹ ਅਤੇ ਹਿਜ਼ਕੀਯਾਹ ਨੂੰ ਕਹਿ,+ ‘ਤੇਰੇ ਵੱਡ-ਵਡੇਰੇ ਦਾਊਦ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: “ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ।+ ਮੈਂ ਤੇਰੇ ਹੰਝੂ ਦੇਖੇ ਹਨ।+ ਦੇਖ, ਮੈਂ ਤੇਰੀ ਜ਼ਿੰਦਗੀ* ਦੇ 15 ਸਾਲ ਹੋਰ ਵਧਾ ਰਿਹਾ ਹਾਂ+ 6 ਅਤੇ ਮੈਂ ਤੈਨੂੰ ਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਬਚਾਵਾਂਗਾ ਅਤੇ ਮੈਂ ਇਸ ਸ਼ਹਿਰ ਦੀ ਰਾਖੀ ਕਰਾਂਗਾ।+
-