-
ਯਸਾਯਾਹ 39:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਇਸ ਤੋਂ ਬਾਅਦ ਯਸਾਯਾਹ ਨਬੀ ਰਾਜਾ ਹਿਜ਼ਕੀਯਾਹ ਕੋਲ ਆਇਆ ਤੇ ਉਸ ਨੂੰ ਪੁੱਛਿਆ: “ਇਹ ਆਦਮੀ ਕੀ ਕਹਿੰਦੇ ਸਨ ਤੇ ਇਹ ਕਿੱਥੋਂ ਆਏ ਸਨ?” ਹਿਜ਼ਕੀਯਾਹ ਨੇ ਜਵਾਬ ਦਿੱਤਾ: “ਇਹ ਦੂਰ-ਦੁਰੇਡੇ ਦੇਸ਼ ਬਾਬਲ ਤੋਂ ਆਏ ਸਨ।”+ 4 ਫਿਰ ਉਸ ਨੇ ਪੁੱਛਿਆ: “ਉਨ੍ਹਾਂ ਨੇ ਤੇਰੇ ਮਹਿਲ ਵਿਚ ਕੀ-ਕੀ ਦੇਖਿਆ?” ਹਿਜ਼ਕੀਯਾਹ ਨੇ ਜਵਾਬ ਦਿੱਤਾ: “ਉਨ੍ਹਾਂ ਨੇ ਮੇਰੇ ਮਹਿਲ ਵਿਚ ਸਭ ਕੁਝ ਦੇਖਿਆ। ਮੇਰੇ ਖ਼ਜ਼ਾਨਿਆਂ ਵਿਚ ਅਜਿਹੀ ਕੋਈ ਚੀਜ਼ ਨਹੀਂ ਜੋ ਮੈਂ ਉਨ੍ਹਾਂ ਨੂੰ ਨਾ ਦਿਖਾਈ ਹੋਵੇ।”
-