-
1 ਰਾਜਿਆਂ 13:30, 31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਫਿਰ ਉਸ ਨੇ ਲਾਸ਼ ਨੂੰ ਆਪਣੀ ਕਬਰ ਵਿਚ ਦਫ਼ਨਾ ਦਿੱਤਾ ਤੇ ਉਹ ਉਸ ਲਈ ਵੈਣ ਪਾਉਂਦੇ ਰਹੇ: “ਹਾਇ ਓਏ ਮੇਰਿਆ ਭਰਾਵਾ! ਕਿੰਨਾ ਬੁਰਾ ਹੋਇਆ!” 31 ਉਸ ਨੂੰ ਦਫ਼ਨਾਉਣ ਤੋਂ ਬਾਅਦ ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ: “ਮੇਰੇ ਮਰਨ ਤੇ ਤੁਸੀਂ ਮੈਨੂੰ ਉਸੇ ਜਗ੍ਹਾ ਦਫ਼ਨਾਇਓ ਜਿੱਥੇ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਦਫ਼ਨਾਇਆ ਗਿਆ ਹੈ। ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਦੇ ਨਾਲ ਹੀ ਰੱਖਿਓ।+
-