ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 12:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਫਿਰ ਯਾਰਾਬੁਆਮ ਨੇ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਸ਼ਕਮ+ ਨੂੰ ਬਣਾਇਆ* ਅਤੇ ਉੱਥੇ ਰਹਿਣ ਲੱਗਾ। ਫਿਰ ਉੱਥੋਂ ਜਾ ਕੇ ਉਸ ਨੇ ਪਨੂਏਲ+ ਨੂੰ ਬਣਾਇਆ।*

  • 1 ਰਾਜਿਆਂ 12:31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਅਤੇ ਉਸ ਨੇ ਉੱਚੀਆਂ ਥਾਵਾਂ ʼਤੇ ਪੂਜਾ-ਘਰ ਬਣਾਏ ਅਤੇ ਆਮ ਲੋਕਾਂ ਵਿੱਚੋਂ, ਜੋ ਲੇਵੀ ਨਹੀਂ ਸਨ, ਪੁਜਾਰੀ ਨਿਯੁਕਤ ਕੀਤੇ।+

  • 1 ਰਾਜਿਆਂ 13:32
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਉਸ ਨੇ ਜੋ ਕੁਝ ਯਹੋਵਾਹ ਦੇ ਬਚਨ ਅਨੁਸਾਰ ਬੈਤੇਲ ਦੀ ਵੇਦੀ ਖ਼ਿਲਾਫ਼ ਅਤੇ ਸਾਮਰਿਯਾ ਦੇ ਸ਼ਹਿਰਾਂ ਦੀਆਂ ਉੱਚੀਆਂ ਥਾਵਾਂ ʼਤੇ ਬਣੇ ਸਾਰੇ ਪੂਜਾ-ਘਰਾਂ+ ਖ਼ਿਲਾਫ਼ ਕਿਹਾ ਹੈ, ਉਹ ਜ਼ਰੂਰ ਪੂਰਾ ਹੋਵੇਗਾ।”+

  • 2 ਰਾਜਿਆਂ 17:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਇਜ਼ਰਾਈਲੀ ਉਨ੍ਹਾਂ ਕੰਮਾਂ ਵਿਚ ਲੱਗੇ ਰਹੇ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਨਹੀਂ ਸਨ। ਉਹ ਪਹਿਰੇਦਾਰਾਂ ਦੇ ਬੁਰਜ ਤੋਂ ਲੈ ਕੇ ਕਿਲੇਬੰਦ ਸ਼ਹਿਰ ਤਕ* ਆਪਣੇ ਸਾਰੇ ਸ਼ਹਿਰਾਂ ਵਿਚ ਉੱਚੀਆਂ ਥਾਵਾਂ ਬਣਾਉਂਦੇ ਰਹੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ