2 ਇਤਿਹਾਸ 36:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਫਿਰ ਦੇਸ਼ ਦੇ ਲੋਕਾਂ ਨੇ ਯੋਸੀਯਾਹ ਦੇ ਪੁੱਤਰ ਯਹੋਆਹਾਜ਼+ ਨੂੰ ਲੈ ਕੇ ਉਸ ਦੇ ਪਿਤਾ ਦੀ ਜਗ੍ਹਾ ਯਰੂਸ਼ਲਮ ਵਿਚ ਰਾਜਾ ਬਣਾ ਦਿੱਤਾ।+ 2 ਯਹੋਆਹਾਜ਼ 23 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ ਤਿੰਨ ਮਹੀਨੇ ਰਾਜ ਕੀਤਾ।
36 ਫਿਰ ਦੇਸ਼ ਦੇ ਲੋਕਾਂ ਨੇ ਯੋਸੀਯਾਹ ਦੇ ਪੁੱਤਰ ਯਹੋਆਹਾਜ਼+ ਨੂੰ ਲੈ ਕੇ ਉਸ ਦੇ ਪਿਤਾ ਦੀ ਜਗ੍ਹਾ ਯਰੂਸ਼ਲਮ ਵਿਚ ਰਾਜਾ ਬਣਾ ਦਿੱਤਾ।+ 2 ਯਹੋਆਹਾਜ਼ 23 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ ਤਿੰਨ ਮਹੀਨੇ ਰਾਜ ਕੀਤਾ।