-
ਯਿਰਮਿਯਾਹ 22:18, 19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 “ਇਸ ਲਈ ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ+ ਬਾਰੇ ਯਹੋਵਾਹ ਇਹ ਕਹਿੰਦਾ ਹੈ,
‘ਜਿਵੇਂ ਲੋਕ ਇਹ ਕਹਿ ਕੇ ਸੋਗ ਮਨਾਉਂਦੇ ਹਨ:
“ਹਾਇ ਮੇਰੇ ਭਰਾ! ਹਾਇ ਮੇਰੀ ਭੈਣ!”
ਉਸ ਤਰ੍ਹਾਂ ਕੋਈ ਉਸ ਲਈ ਸੋਗ ਨਹੀਂ ਮਨਾਵੇਗਾ
ਅਤੇ ਨਾ ਹੀ ਇਹ ਕਹੇਗਾ: “ਹਾਇ ਮੇਰੇ ਮਾਲਕ! ਤੇਰੀ ਸ਼ਾਨੋ-ਸ਼ੌਕਤ ਖ਼ਤਮ ਹੋ ਗਈ!”
-