ਉਤਪਤ 15:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਉਸ ਦਿਨ ਯਹੋਵਾਹ ਨੇ ਅਬਰਾਮ ਨਾਲ ਇਕਰਾਰ ਕਰਦੇ ਹੋਏ+ ਕਿਹਾ: “ਮੈਂ ਤੇਰੀ ਸੰਤਾਨ* ਨੂੰ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫ਼ਰਾਤ+ ਤਕ ਇਹ ਦੇਸ਼ ਦਿਆਂਗਾ+ ਬਿਵਸਥਾ ਸਾਰ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਹੁਣ ਤੁਸੀਂ ਉੱਠੋ ਅਤੇ ਅਮੋਰੀਆਂ+ ਦੇ ਪਹਾੜੀ ਇਲਾਕੇ ਅਤੇ ਇਸ ਦੇ ਨੇੜਲੇ ਇਨ੍ਹਾਂ ਸਾਰੇ ਇਲਾਕਿਆਂ ਵਿਚ ਜਾਓ: ਅਰਾਬਾਹ,+ ਪਹਾੜੀ ਇਲਾਕਾ, ਸ਼ੇਫਲਾਹ, ਨੇਗੇਬ, ਸਮੁੰਦਰੀ ਤਟ+ ਅਤੇ ਕਨਾਨੀਆਂ ਦਾ ਦੇਸ਼। ਤੁਸੀਂ ਲਬਾਨੋਨ*+ ਅਤੇ ਵੱਡੇ ਦਰਿਆ ਫ਼ਰਾਤ+ ਤਕ ਜਾਓ। ਯਹੋਸ਼ੁਆ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੁਹਾਡਾ ਇਲਾਕਾ ਉਜਾੜ ਤੋਂ ਲੈ ਕੇ ਲਬਾਨੋਨ ਅਤੇ ਵੱਡੇ ਦਰਿਆ ਫ਼ਰਾਤ ਤਕ ਯਾਨੀ ਹਿੱਤੀਆਂ ਦੇ ਸਾਰੇ ਦੇਸ਼ ਤਕ+ ਅਤੇ ਪੱਛਮ ਵੱਲ* ਵੱਡੇ ਸਾਗਰ* ਤਕ ਫੈਲਿਆ ਹੋਵੇਗਾ।+ 2 ਸਮੂਏਲ 8:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਦਾਊਦ ਨੇ ਸੋਬਾਹ+ ਦੇ ਰਾਜੇ ਰਹੋਬ ਦੇ ਪੁੱਤਰ ਹਦਦਅਜ਼ਰ ਨੂੰ ਹਰਾ ਦਿੱਤਾ ਜਦੋਂ ਉਹ ਫ਼ਰਾਤ ਦਰਿਆ ਦੇ ਇਲਾਕੇ ਉੱਤੇ ਫਿਰ ਤੋਂ ਅਧਿਕਾਰ ਜਮਾਉਣ ਜਾ ਰਿਹਾ ਸੀ।+
18 ਉਸ ਦਿਨ ਯਹੋਵਾਹ ਨੇ ਅਬਰਾਮ ਨਾਲ ਇਕਰਾਰ ਕਰਦੇ ਹੋਏ+ ਕਿਹਾ: “ਮੈਂ ਤੇਰੀ ਸੰਤਾਨ* ਨੂੰ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫ਼ਰਾਤ+ ਤਕ ਇਹ ਦੇਸ਼ ਦਿਆਂਗਾ+
7 ਹੁਣ ਤੁਸੀਂ ਉੱਠੋ ਅਤੇ ਅਮੋਰੀਆਂ+ ਦੇ ਪਹਾੜੀ ਇਲਾਕੇ ਅਤੇ ਇਸ ਦੇ ਨੇੜਲੇ ਇਨ੍ਹਾਂ ਸਾਰੇ ਇਲਾਕਿਆਂ ਵਿਚ ਜਾਓ: ਅਰਾਬਾਹ,+ ਪਹਾੜੀ ਇਲਾਕਾ, ਸ਼ੇਫਲਾਹ, ਨੇਗੇਬ, ਸਮੁੰਦਰੀ ਤਟ+ ਅਤੇ ਕਨਾਨੀਆਂ ਦਾ ਦੇਸ਼। ਤੁਸੀਂ ਲਬਾਨੋਨ*+ ਅਤੇ ਵੱਡੇ ਦਰਿਆ ਫ਼ਰਾਤ+ ਤਕ ਜਾਓ।
4 ਤੁਹਾਡਾ ਇਲਾਕਾ ਉਜਾੜ ਤੋਂ ਲੈ ਕੇ ਲਬਾਨੋਨ ਅਤੇ ਵੱਡੇ ਦਰਿਆ ਫ਼ਰਾਤ ਤਕ ਯਾਨੀ ਹਿੱਤੀਆਂ ਦੇ ਸਾਰੇ ਦੇਸ਼ ਤਕ+ ਅਤੇ ਪੱਛਮ ਵੱਲ* ਵੱਡੇ ਸਾਗਰ* ਤਕ ਫੈਲਿਆ ਹੋਵੇਗਾ।+
3 ਦਾਊਦ ਨੇ ਸੋਬਾਹ+ ਦੇ ਰਾਜੇ ਰਹੋਬ ਦੇ ਪੁੱਤਰ ਹਦਦਅਜ਼ਰ ਨੂੰ ਹਰਾ ਦਿੱਤਾ ਜਦੋਂ ਉਹ ਫ਼ਰਾਤ ਦਰਿਆ ਦੇ ਇਲਾਕੇ ਉੱਤੇ ਫਿਰ ਤੋਂ ਅਧਿਕਾਰ ਜਮਾਉਣ ਜਾ ਰਿਹਾ ਸੀ।+