ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 3:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਇਸ ਲਈ ਸਾਡੇ ਪਰਮੇਸ਼ੁਰ ਯਹੋਵਾਹ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਸਾਡੇ ਹੱਥ ਵਿਚ ਦੇ ਦਿੱਤਾ। ਅਸੀਂ ਉਨ੍ਹਾਂ ਨੂੰ ਉਦੋਂ ਤਕ ਮਾਰਦੇ ਰਹੇ ਜਦ ਤਕ ਸਾਰਿਆਂ ਨੂੰ ਮਾਰ ਨਹੀਂ ਦਿੱਤਾ ਗਿਆ।

  • ਬਿਵਸਥਾ ਸਾਰ 3:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਅਤੇ ਮੈਂ ਮਨੱਸ਼ਹ ਦੇ ਅੱਧੇ ਗੋਤ ਨੂੰ ਗਿਲਆਦ ਦਾ ਬਾਕੀ ਬਚਿਆ ਇਲਾਕਾ ਅਤੇ ਪੂਰਾ ਬਾਸ਼ਾਨ ਦੇ ਦਿੱਤਾ ਜੋ ਓਗ ਦੇ ਰਾਜ ਦਾ ਹਿੱਸਾ ਸੀ।+ ਬਾਸ਼ਾਨ ਵਿਚ ਅਰਗੋਬ ਦੇ ਪੂਰੇ ਇਲਾਕੇ ਨੂੰ ਰਫ਼ਾਈਮੀਆਂ ਦਾ ਦੇਸ਼ ਕਿਹਾ ਜਾਂਦਾ ਸੀ।

  • ਬਿਵਸਥਾ ਸਾਰ 32:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਉਸ ਨੂੰ ਗਾਂਵਾਂ ਦਾ ਮੱਖਣ ਤੇ ਭੇਡਾਂ-ਬੱਕਰੀਆਂ ਦਾ ਦੁੱਧ ਦਿੱਤਾ,

      ਸਭ ਤੋਂ ਵਧੀਆ ਭੇਡਾਂ,* ਬਾਸ਼ਾਨ ਦੇ ਭੇਡੂਆਂ ਅਤੇ ਬੱਕਰਿਆਂ ਦਾ ਮਾਸ ਦਿੱਤਾ,

      ਨਾਲੇ ਉੱਤਮ ਕਣਕ ਖਾਣ ਲਈ ਦਿੱਤੀ;+

      ਅਤੇ ਤੂੰ ਅੰਗੂਰਾਂ ਦੇ ਰਸ* ਤੋਂ ਬਣਿਆ ਦਾਖਰਸ ਪੀਤਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ