ਗਿਣਤੀ 16:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਫਿਰ ਕੋਰਹ,+ ਦਾਥਾਨ, ਅਬੀਰਾਮ ਅਤੇ ਓਨ ਇਕੱਠੇ ਹੋਏ। ਕੋਰਹ ਯਿਸਹਾਰ+ ਦਾ ਪੁੱਤਰ ਸੀ ਅਤੇ ਯਿਸਹਾਰ ਕਹਾਥ+ ਦਾ ਪੁੱਤਰ ਸੀ ਅਤੇ ਕਹਾਥ ਲੇਵੀ+ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ ਅਲੀਆਬ+ ਦੇ ਪੁੱਤਰ ਸਨ ਅਤੇ ਓਨ ਪਲਥ ਦਾ ਪੁੱਤਰ ਸੀ ਜਿਹੜੇ ਰਊਬੇਨ+ ਦੀ ਔਲਾਦ ਵਿੱਚੋਂ ਸਨ। ਗਿਣਤੀ 16:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਧਰਤੀ ਪਾਟ ਗਈ* ਅਤੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ, ਕੋਰਹ ਦਾ ਸਾਥ ਦੇਣ ਵਾਲਿਆਂ ਨੂੰ+ ਅਤੇ ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਨਿਗਲ਼ ਗਈ। ਗਿਣਤੀ 26:10, 11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਿਰ ਧਰਤੀ ਪਾਟ ਗਈ ਸੀ* ਅਤੇ ਉਨ੍ਹਾਂ ਨੂੰ ਨਿਗਲ਼ ਗਈ ਸੀ। ਕੋਰਹ ਅਤੇ ਉਸ ਦੇ 250 ਸਾਥੀਆਂ ਨੂੰ ਅੱਗ ਨੇ ਭਸਮ ਕਰ ਦਿੱਤਾ ਸੀ।+ ਉਨ੍ਹਾਂ ਨਾਲ ਜੋ ਹੋਇਆ, ਉਹ ਸਾਰਿਆਂ ਲਈ ਇਕ ਚੇਤਾਵਨੀ ਸੀ।+ 11 ਪਰ ਕੋਰਹ ਦੇ ਪੁੱਤਰ ਨਹੀਂ ਮਰੇ।+ ਯਹੂਦਾਹ 11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹਾਇ ਇਨ੍ਹਾਂ ਉੱਤੇ ਕਿਉਂਕਿ ਇਹ ਕਾਇਨ ਦੇ ਰਾਹ ʼਤੇ ਤੁਰੇ ਹਨ+ ਅਤੇ ਇਨਾਮ ਦੇ ਲਾਲਚ ਵਿਚ ਬਿਲਾਮ ਦੇ ਪੁੱਠੇ ਰਾਹ ਉੱਤੇ ਕਾਹਲੀ-ਕਾਹਲੀ ਗਏ ਹਨ+ ਅਤੇ ਕੋਰਹ+ ਵਾਂਗ ਬਗਾਵਤੀ ਗੱਲਾਂ ਕਰ ਕੇ ਨਾਸ਼ ਹੋ ਗਏ ਹਨ!+
16 ਫਿਰ ਕੋਰਹ,+ ਦਾਥਾਨ, ਅਬੀਰਾਮ ਅਤੇ ਓਨ ਇਕੱਠੇ ਹੋਏ। ਕੋਰਹ ਯਿਸਹਾਰ+ ਦਾ ਪੁੱਤਰ ਸੀ ਅਤੇ ਯਿਸਹਾਰ ਕਹਾਥ+ ਦਾ ਪੁੱਤਰ ਸੀ ਅਤੇ ਕਹਾਥ ਲੇਵੀ+ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ ਅਲੀਆਬ+ ਦੇ ਪੁੱਤਰ ਸਨ ਅਤੇ ਓਨ ਪਲਥ ਦਾ ਪੁੱਤਰ ਸੀ ਜਿਹੜੇ ਰਊਬੇਨ+ ਦੀ ਔਲਾਦ ਵਿੱਚੋਂ ਸਨ।
32 ਧਰਤੀ ਪਾਟ ਗਈ* ਅਤੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ, ਕੋਰਹ ਦਾ ਸਾਥ ਦੇਣ ਵਾਲਿਆਂ ਨੂੰ+ ਅਤੇ ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਨਿਗਲ਼ ਗਈ।
10 ਫਿਰ ਧਰਤੀ ਪਾਟ ਗਈ ਸੀ* ਅਤੇ ਉਨ੍ਹਾਂ ਨੂੰ ਨਿਗਲ਼ ਗਈ ਸੀ। ਕੋਰਹ ਅਤੇ ਉਸ ਦੇ 250 ਸਾਥੀਆਂ ਨੂੰ ਅੱਗ ਨੇ ਭਸਮ ਕਰ ਦਿੱਤਾ ਸੀ।+ ਉਨ੍ਹਾਂ ਨਾਲ ਜੋ ਹੋਇਆ, ਉਹ ਸਾਰਿਆਂ ਲਈ ਇਕ ਚੇਤਾਵਨੀ ਸੀ।+ 11 ਪਰ ਕੋਰਹ ਦੇ ਪੁੱਤਰ ਨਹੀਂ ਮਰੇ।+
11 ਹਾਇ ਇਨ੍ਹਾਂ ਉੱਤੇ ਕਿਉਂਕਿ ਇਹ ਕਾਇਨ ਦੇ ਰਾਹ ʼਤੇ ਤੁਰੇ ਹਨ+ ਅਤੇ ਇਨਾਮ ਦੇ ਲਾਲਚ ਵਿਚ ਬਿਲਾਮ ਦੇ ਪੁੱਠੇ ਰਾਹ ਉੱਤੇ ਕਾਹਲੀ-ਕਾਹਲੀ ਗਏ ਹਨ+ ਅਤੇ ਕੋਰਹ+ ਵਾਂਗ ਬਗਾਵਤੀ ਗੱਲਾਂ ਕਰ ਕੇ ਨਾਸ਼ ਹੋ ਗਏ ਹਨ!+